ਕਰੋਨਾ ਪੰਜਾਬ – 56 ਨਵੇਂ ਕੇਸਾਂ ਨਾਲ ਹੁਣ ਤੱਕ ਦੀ ਕੁੱਲ ਗਿਣਤੀ 2719
ਚੰਡੀਗੜ੍ਹ, 9 ਜੂਨ ( ਨਿਊਜ਼ ਪੰਜਾਬ )ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ
ਮੀਡੀਆ ਬੁਲੇਟਿਨ-(ਕੋਵਿਡ-19)
09-06-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 136343 |
2. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 2719 |
5. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 2167 |
6. | ਐਕਟਿਵ ਕੇਸ | 497 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 09 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 05
|
10. | ਮ੍ਰਿਤਕਾਂ ਦੀ ਕੁੱਲ ਗਿਣਤੀ | 55 |
09-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-56
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਲੁਧਿਆਣਾ | 15 | 2 ਨਵਾਂ ਕੇਸ (ਵਿਦੇਸ਼ ਤੋੰ ਪਰਤੇ) | 2 ਨਵੇਂ ਕੇਸ (ਆਈਐਲਆਈ)
10 ਪਾਜੇਟਿਵ ਕੇਸ ਦੇ ਸੰਪਰਕ 1 ਨਵਾਂ ਕੇਸ (ਕੈਦੀ) |
|
ਅੰਮ੍ਰਿਤਸਰ | 20 | 1 ਨਵਾਂ ਕੇਸ (ਵਿਦੇਸ਼ ਤੋੰ ਪਰਤੇ) | 9 ਪਾਜੇਟਿਵ ਕੇਸ ਦੇ ਸੰਪਰਕ
6 ਨਵੇਂ ਕੇਸ (ਆਈਐਲਆਈ) 1 ਨਵਾਂ ਕੇਸ (ਐਸਏਆਰਆਈ) 3 ਨਵੇਂ ਕੇਸ (ਸਵੈ ਰਿਪੋਰਟ) |
|
ਪਠਾਨਕੋਟ | 3 | 1 ਪਾਜੇਟਿਵ ਕੇਸ ਦਾ ਸੰਪਰਕ
2 ਨਵੇਂ ਕੇਸ (ਆਈਐਲਆਈ) |
||
ਐਸ.ਏ.ਐਸ. ਨਗਰ | 5 |