ਭਾਰਤ, ਮੁੱਖ ਖ਼ਬਰਾਂ CM ਭਗਵੰਤ ਮਾਨ ਅੱਜ ਦਿੱਲੀ ਦੌਰੇ”ਤੇ, ਦੁਪਹਿਰ 12 ਵਜੇ ਅਮਿਤ ਸ਼ਾਹ ਨਾਲ ਅਹਿਮ ਮੁਲਾਕਾਤ January 17, 2026 ਨਿਊਜ਼ ਪੰਜਾਬ 17 ਜਨਵਰੀ 2026 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੁਪਹਿਰ 12 ਵਜੇ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਹ ਮੁਲਾਕਾਤ ਪੰਜਾਬ ਨਾਲ ਜੁੜੇ ਕਈ ਅਹਿਮ ਮਸਲਿਆਂ ਨੂੰ ਲੈ ਕੇ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਸੂਰਤ ’ਚ ਬਜ਼ੁਰਗ 10ਵੀਂ ਮੰਜ਼ਿਲ ਤੋਂ ਡਿੱਗਿਆ, 8ਵੀਂ ਮੰਜ਼ਿਲ ਦੀ ਲੋਹੇ ਦੀ ਗਰਿੱਲ ’ਚ ਫਸ ਕੇ ਬਚੀ ਜਾਨ; ਫਾਇਰਫਾਈਟਰਾਂ ਦੀ ਇੱਕ ਘੰਟੇ ਦੀ ਰੈਸਕਿਊ ਮਿਹਨਤ ਕਾਮਯਾਬ ਨਿਊਜ਼ ਪੰਜਾਬ 25 ਦਸੰਬਰ 2025 ਗੁਜਰਾਤ ਦੇ ਸੂਰਤ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਬਜ਼ੁਰਗ…
ਜਸਟਿਸ ਉਪਾਧਿਆਏ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਬਣੇ – ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਐਡਵੋਕੇਟ ਕਰਨਦੀਪ ਸਿੰਘ ਕੈਰੋਂ ਨਵੀਂ ਦਿੱਲੀ, 15 ਜਨਵਰੀ – ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੂੰ ਮੰਗਲਵਾਰ…
Security review meeting : ਜੰਗੀ ਹਲਾਤਾਂ ਲਈ ਨਿਰਦੇਸ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਨਿਊਜ਼ ਪੰਜਾਬ / PIB ਨਵੀਂ ਦਿੱਲੀ, 7 ਮਈ – ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ…