ਭਾਰਤ, ਮੁੱਖ ਖ਼ਬਰਾਂ CM ਭਗਵੰਤ ਮਾਨ ਅੱਜ ਦਿੱਲੀ ਦੌਰੇ”ਤੇ, ਦੁਪਹਿਰ 12 ਵਜੇ ਅਮਿਤ ਸ਼ਾਹ ਨਾਲ ਅਹਿਮ ਮੁਲਾਕਾਤ January 17, 2026 ਨਿਊਜ਼ ਪੰਜਾਬ 17 ਜਨਵਰੀ 2026 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੁਪਹਿਰ 12 ਵਜੇ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਹ ਮੁਲਾਕਾਤ ਪੰਜਾਬ ਨਾਲ ਜੁੜੇ ਕਈ ਅਹਿਮ ਮਸਲਿਆਂ ਨੂੰ ਲੈ ਕੇ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਮਨੋਜ ਕੁਮਾਰ ਦੀਆ ਅੰਤਿਮ ਰਸਮਾ….. ਥੋੜੀ ਦੇਰ ਵਿੱਚ ਪੰਜ ਤੱਤਾਂ’ਚ ਵਿਲੀਨ ਹੋਣਗੇ ਮਨੋਜ ਕੁਮਾਰ ਨਿਊਜ਼ ਪੰਜਾਬ 5 ਅਪ੍ਰੈਲ 2025 ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ ਸ਼ਨੀਵਾਰ, 5 ਅਪ੍ਰੈਲ ਨੂੰ…
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੈਂਪਸ ‘ਚ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ ਨਿਊਜ਼ ਪੰਜਾਬ 25 ਦਸੰਬਰ 2025 ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਕੈਂਪਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੈਰ ਕਰ ਰਹੇ…
ਸੀਜਫਾਇਰ ਤੋਂ ਬਾਅਦ PM ਮੋਦੀ ਦੀ ਰਿਹਾਇਸ਼’ਤੇ ਉੱਚ ਪੱਧਰੀ ਮੀਟਿੰਗ,ਤਿੰਨੋਂ ਸੈਨਾਵਾਂ ਦੇ ਮੁਖੀ ਅਤੇ CDS ਵੀ ਪਹੁੰਚੇ, ਮੀਟਿੰਗ ਦੌਰਾਨ ਮੌਜੂਦਾ ਹਾਲਾਤ ਤੇ ਚਰਚਾ ਨਿਊਜ਼ ਪੰਜਾਬ 11 ਮਈ 2025 ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜੰਗਬੰਦੀ ਸਮਝੌਤੇ ‘ਤੇ ਸਹਿਮਤ ਹੋਣ ਤੋਂ…