
ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਜੋ ਕਿ ਰੂਹ ਦੀ ਖੁਰਾਕ ਹੈ ਅਤੇ ਸੁੱਤਿਆਂ ਨੂੰ ਜਗਾਉਣ ਦੀ ਇਕ ਜੁਗਤਿ ਹੈ ਅਪਣੀ ਆਉਣ ਵਾਲੀ ਪੀੜੀ ਨੂੰ ਇਹਨਾਂ ਉਪਰਾਲਿਆਂ ਨਾਲ ਜੋੜੀਏ ਇਹ ਤਾਂ ਹੀ ਪ੍ਰਵਾਨ ਨੇ ਜੋ ਸਾਡੇ ਬੱਚਿਆਂ ਦਾ ਮੁੱਖ ਗੁਰੂ ਵੱਲ ਹੋ ਜਾਵੇ
*ਸ਼ਹੀਦੀ ਹਫਤੇ ਦਾ ਅਠਵਾਂ ਦਿਨ*
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ
*ਨਿੱਕੀਆਂ ਜਿੰਦਾਂ ਵੱਡੇ ਸਾਕੇ*
ਵਿਸ਼ੇਸ਼ ਗੁਰਮਤਿ ਸਮਾਗਮ
ਮਿਤੀ 19.12.25 ਤੋਂ 28.12.25
ਕਰਵਾਇਆ ਜਾ ਰਿਹਾ ਹੈ
*ਮਿਤੀ 26.12.2025 ਦਿਨ ਸ਼ੁੱਕਰਵਾਰ*
*ਰਾਤ 6.30 ਤੋਂ 7.45*
ਸਹਿਜ ਧੁਨਿ ਗੁਰਮਤਿ ਸੰਗੀਤ ਅਕੈਡਮੀ
*ਰਾਤ 7.45 ਤੋਂ 8.45*
ਭਾਈ ਸੁਖਜੀਤ ਸਿੰਘ ਜੀ
ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ
*ਰਾਤ 8.45 ਤੋਂ 9.45*
ਭਾਈ ਸਤਿੰਦਰਬੀਰ ਸਿੰਘ ਜੀ
ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ
ਜ਼ਰੂਰੀ ਬੇਨਤੀ ਹੈ ਕੇ ਵੱਧ ਤੋਂ ਵੱਧ ਸ਼ੇਅਰ ਕਰ ਕੇ ਸਭ ਤੱਕ ਪਹੁੰਚਾਈਏ, ਇਹ ਵੀ ਸਾਡੀ ਸੇਵਾ ਹੀ ਹੋਵੇਗੀ !
ਸਾਰੇ WhatsApp status ਜਰੂਰ ਲਗਾਓ ਜੀ
ਪਰਿਵਾਰਾਂ ਸਮੇਤ ਹਾਜਰੀ ਲਵਾਓ ਜੀ
*LIVE ON FASTWAY CHANNEL NO.242 & Facebook YouTube GURDWARA SRI GURU KALGIDHAR SINGH SABHA*
