ਐਡਵੋਕੇਟ ਪਰਮਿੰਦਰ ਸਿੰਘ ਅਹੂਜਾ ਦੇ ਮਾਤਾ ਸ਼੍ਰੀਮਤੀ ਹਰਿੰਦਰ ਪਾਲ ਕੌਰ ਅਹੂਜਾ ਨਮਿਤ ਭੋਗ ਅਤੇ ਅੰਤਿਮ ਅਰਦਾਸ 2 ਜੂਨ ਨੂੰ

ਨਿਊਜ਼ ਪੰਜਾਬ

ਲੁਧਿਆਣਾ , 1 ਜੂਨ – ਸੀਨੀਅਰ ਪੱਤਰਕਾਰ ਐਡਵੋਕੇਟ ਪਰਮਿੰਦਰ ਸਿੰਘ ਅਹੂਜਾ ਦੇ ਸਤਿਕਾਰ ਯੋਗ ਮਾਤਾ ਜੀ ਸ਼੍ਰੀਮਤੀ ਹਰਿੰਦਰ ਪਾਲ ਕੌਰ ਅਹੂਜਾ ( ਧਰਮ ਪਤਨੀ ਸਵਰਗੀ ਸ੍ਰ.ਅਮਰਜੀਤ ਸਿੰਘ ਅਹੂਜਾ ) ਜੋ  ਅਕਾਲ ਪੁਰਖ ਵਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਬੀਤੇ ਦਿਨੀ ਸਵਰਗਵਾਸ ਹੋ ਗਏ ਸਨ ਨਮਿਤ ਗੁਰਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ 2 ਜੂਨ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12 .30 ਤੋਂ 2 ਵਜੇ ਤੱਕ  ਗੁਰਦਵਾਰਾ ਸਿੰਘ ਸਭਾ ਮਾਡਲ ਗ੍ਰਾਮ ਲੁਧਿਆਣਾ ਵਿਖੇ ਹੋਵੇਗੀ |