ਰਸੋਈ ਗੈਸ ਸਿਲੰਡਰ ਦੇ ਭਾਅ ਵਧੇ

ਨਿਊਜ਼ ਪੰਜਾਬ

ਨਵੀ ਦਿੱਲੀ , 1 ਜੂਨ – ਦੇਸ਼ ਵਿਚ ਅੱਜ ਤੋਂ ਰਸੋਈ ਗੈਸ ਸਿਲੰਡਰ 11 ਰੁਪਏ 50 ਪੈਸੇ ਮਹਿੰਗਾ ਹੋ ਗਿਆ ਹੈ | ਗੈਰ ਸਬ ਸਿਡੀ ਵਾਲਾ ਸਿਲੰਡਰ ਪਹਿਲਾ 581 ਰੁਪਏ 50 ਪੈਸੇ ਦਾ ਸੀ ਉਹ ਹੁਣ 593 ਰੁਪਏ ਦਾ ਹੋਵੇਗਾ | ਇੱਹ ਭਾਅ ਵੱਖ -ਵੱਖ ਰਾਜਾਂ ਵਿਚ ਸਥਾਨਿਕ ਕਰ ਦੇ ਮੁਤਾਬਿਕ ਵੱਖ ਵੱਖ ਹੋ ਸਕਦੇ ਹਨ | ਆਈ ਓ ਸੀ ਐਲ ਦੀ ਰਿਪੋਰਟ ਮੁਤਾਬਿਕ 11 .50 ਰੁਪਏ ਦਾ ਅੱਜ ਤੋਂ ਲਾਗੂ ਹੋਵੇਗਾ |