ਹੁਣ ਲੋਕ ਪਾਰਕਾਂ ਚ ਸੈਰ ਕਰ ਸਕਦੇ ਹਨ

ਲੁਧਿਆਣਾ, 31 ਮਈ (ਨਿਊਜ਼ ਪੰਜਾਬ ) ਲੁਧਿਆਣਾ ਪੁਲਿਸ ਵਲੋਂ ਜਾਰੀ ਹੁਕਮ ਅਨੁਸਾਰ ਲੁਧਿਆਣਾ ਸ਼ਹਿਰ ਨਿਵਾਸੀ ਹੁਣ ਪਾਰਕਾਂ ਚ ਸੈਰ ਕਰ ਸਕਦੇ ਹਨ ਪਰ ਮਾਸਕ ਪਹਿਨਣਾ ਅਤੇ 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਜਰੂਰੀ ਹੋਵੇਗੀ | ਇਸ ਤੋਂ ਇਲਾਵਾ ਪਾਰਕ ਚ ਥੁੱਕਣਾ ਵੀ ਮਣਾ ਹੋਵੇਗਾ | ਪਾਰਕਾਂ ਚ ਲਗੇ ਬੇਂਚ ਅਤੇ ਜਿਮ ਦੀ ਵਰਤੋਂ ਕਰਨ ਤੇ ਮਨਾਹੀ ਰਹੇਗੀ |