ਪੰਜਾਬ, ਮੁੱਖ ਖ਼ਬਰਾਂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ’ਚ ਵਾਧਾ,18 ਅਕਤੂਬਰ ਤੱਕ ਵਧਾਈ ਗਈ ਨਿਆਇਕ ਹਿਰਾਸਤ October 4, 2025 ਨਿਊਜ਼ ਪੰਜਾਬ 4 ਅਕਤੂਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਮੁੜ ਝਟਕਾ ਲੱਗਿਆ ਹੈ, ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 18 ਅਕਤੂਬਰ ਤੱਕ ਵਧਾ ਦਿੱਤੀ ਹੈ।ਮਜੀਠੀਆ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ।
ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਤਇਨਾਤ ਸੀਨੀਅਰ ਸਿਪਾਹੀ 15 ਗ੍ਰਾਮ ਹੈਰੋਇਨ ਤੇ ਚਾਰ ਜਰਦੇ ਦੀਆਂ ਪੁੜੀਆਂ ਸਮੇਤ ਕਾਬੂ ਨਿਊਜ਼ ਪੰਜਾਬ,1 ਫਰਵਰੀ 2025 ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਤਇਨਾਤ ਪੀਏਪੀ ਦੇ ਸੀਨੀਅਰ ਸਿਪਾਹੀ ਨੂੰ ਜੇਲ੍ਹ ਅਧਿਕਾਰੀਆਂ ਨੇ ਭਾਰੀ ਮਾਤਰਾ…
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਚ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸ੍ਰ ਮਨਦੀਪ ਸਿੰਘ ਮਾਨ ਨੇ ਸੰਭਾਲਿਆ ਅਹੁਦਾ ਨਿਊਜ਼ ਪੰਜਾਬ ਬਾਘਾਪੁਰਾਣਾ, 20 ਅਪ੍ਰੈਲ 2025 ਸੂਬੇ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਸੱਚਾ ਪਿਆਰ ਅਤੇ ਵਿਸ਼ਵਾਸ਼ ਕਰਕੇ ਪਾਰਟੀ…
ਫਰੀਦਕੋਟ ਦੇ ਪਿੰਡ ਕਲੇਰ ਨੇੜੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ ਨਿਊਜ਼ ਪੰਜਾਬ 4 ਨਵੰਬਰ 2025 ਫਰੀਦਕੋਟ ਦੇ ਪਿੰਡ ਕਲੇਰ ਨੇੜੇ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਇੱਕ ਤੇਜ਼…