ਨਿਊਜ਼ ਪੰਜਾਬ
23 ਜੂਨ 2025
ਲੁਧਿਆਣੇ ਪੱਛਮੀ ਚੋਣਾਂ ਦੇ ਪਹਿਲੇ ਰਾਊਂਡ ਦੀ ਗਿਣਤੀ ਖਤਮ ਹੋ ਗਈ ਹੈ ।ਸੰਜੀਵ ਅਰੋੜਾ 2895 ,ਬੀਜੇਪੀ 1177, ਕਾਂਗਰਸ 1626 ਅਤੇ ਅਕਾਲੀ ਦਲ 703 ਵੋਟਾਂ ਤੇ ਹਨ। ਪਹਿਲੇ ਰਾਊਂਡ’ਚ ਨੋਟਾ ਨੂੰ 51 ਵੋਟਾਂ ਮਿਲੀਆਂ। ਪਹਿਲੇ ਰੁਝਾਨ ਵਿੱਚ ਆਪ ਦੇ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ ਚਲ ਰਹੇ ਹਨ।
