ਲੁਧਿਆਣਾ ਪੱਛਮੀ ਪਹਿਲੇ ਰਾਊਂਡ ਦੀ ਗਿਣਤੀ ਹੋਈ ਖਤਮ,ਪਹਿਲੇ ਰੁਝਾਨ’ਚ ‘ਆਪ’ਦੇ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ 

ਨਿਊਜ਼ ਪੰਜਾਬ

23 ਜੂਨ 2025

ਲੁਧਿਆਣੇ ਪੱਛਮੀ ਚੋਣਾਂ ਦੇ ਪਹਿਲੇ ਰਾਊਂਡ ਦੀ ਗਿਣਤੀ ਖਤਮ ਹੋ ਗਈ ਹੈ ।ਸੰਜੀਵ ਅਰੋੜਾ 2895 ,ਬੀਜੇਪੀ 1177, ਕਾਂਗਰਸ 1626 ਅਤੇ ਅਕਾਲੀ ਦਲ 703 ਵੋਟਾਂ ਤੇ ਹਨ। ਪਹਿਲੇ ਰਾਊਂਡ’ਚ ਨੋਟਾ ਨੂੰ 51 ਵੋਟਾਂ ਮਿਲੀਆਂ। ਪਹਿਲੇ ਰੁਝਾਨ ਵਿੱਚ ਆਪ ਦੇ ਸੰਜੀਵ ਅਰੋੜਾ 1269 ਵੋਟਾਂ ਨਾਲ ਅੱਗੇ ਚਲ ਰਹੇ ਹਨ।