1. ਕੇਂਦਰੀ ਵਿੱਤ ਮੰਤਰੀ ਵਲੋਂ — 20 ਲੱਖ ਕਰੋੜੀ ਪੈਕੇਜ਼ ਦੀ ਅੰਤਿਮ ਕਿਸਤ
ਨਿਊਜ਼ ਪੰਜਾਬ
ਨਵੀ ਦਿੱਲੀ , 17 ਮਈ – ਭਾਰਤ ਦੀ ਵਿੱਤ ਮੰਤਰੀ ਸ਼੍ਰੀ ਮਤੀ ਨਿਰਮਲਾ ਸੀਤਾਰਮਨ ਵਲੋਂ ਅੱਜ ਪ੍ਰਧਾਨ ਮੰਤਰੀ ਵਲੋਂ ਐਲਾਨੇ 20 ਲੱਖ ਕਰੋੜ ਰੁਪਏ ਦੇ ਪੈਕੇਜ਼ ਦੀ ਅੰਤਲੀ ਕਿਸ਼ਤ ਦਾ ਵੇਰਵਾ ਦੇਂਦਿਆਂ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਦੇ ਕਹੇ ਅਨੁਸਾਰ “ਜਾਨ ਹੈ ਤਾਂ ਜਹਾਨ ਹੈ ” ਦੇ ਅਨੁਸਾਰ ਲੋਕਾਂ ਨੂੰ ਸਹਾਇਤਾ ਦੇ ਰਹੀ ਹੈ , ਉਨ੍ਹਾਂ ਪਿਛਲੀਆਂ ਸਾਰੀਆਂ ਸਕੀਮਾਂ ਦਾ ਵੀ ਜ਼ਿਕਰ ਕੀਤਾ |
ਵਿਦਿਆ —
ਵਿਦਿਆ ਨੂੰ ਆਨ-ਲਾਈਨ ਪ੍ਰਚਲਤ ਕਰਨ ਲਈ 3 + 12 ਟੀ . ਵੀ . ਚੈਨਲ ਸ਼ੁਰੂ ਹੋਣਗੇ ਅਤੇ ਵਿਦਿਅਕ ਮਾਹਿਰ ਆਪਣੀਆਂ ਸੇਵਾਵਾਂ ਦੇਣਗੇ |
ਸਿਹਤ ਸੇਵਾਵਾਂ ਲਈ ਹੋਰ ਕਦਮ ਚੁਕੇ ਜਾਣਗੇ ਅਤੇ ਹਰ ਜਿਲ੍ਹੇ ਵਿੱਚ ਲੈਬ ਸਥਾਪਿਤ ਕੀਤੇ ਜਾਣਗੇ