ਐਤਵਾਰ ਵਿਸ਼ੇਸ਼ —— ਕੀ ਅੰਗਰੇਜ਼ਾਂ ਤੋਂ ਪਹਿਲਾਂ ਪੰਜ਼ਾਬ ਅਣਪੜ੍ਹ ਸੀ ? ਇੱਕ ਮੁਸਲਮਾਨ ਵਿਦਵਾਨ ਦੀ ਜ਼ੁਬਾਨੋਂ ਸੁਣੋਂ ਹਕੀਕਤ !
ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ —
ਇੱਕ ਮੁਸਲਮਾਨ ਵਿਦਵਾਨ ਇਸ ਵੀਡਿਓ ਵਿੱਚ ਉਹ ਹਲਾਤ ਬਿਆਨ ਕਰ ਰਿਹਾ ਹੈ ਜਦੋ ਪੰਜਾਬ ਵਿੱਚ ਸ਼ੇਰ – ਏ – ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਉਸਤੋਂ ਬਾਅਦ ਅੰਗਰੇਜ਼ਾਂ ਦੇ ਕਾਬਜ਼ ਹੋਣ ਤੋਂ ਬਾਅਦ ਦੇ ਰਾਜ ਵਿੱਚ ਸਕੂਲਾਂ ਅਤੇ ਸਿਖਿਆ ਦਾ ਪੱਧਰ ਕੀ ਸੀ | ਵਿਦਵਾਨ ਸੁਆਲ ਕਰ ਰਿਹਾ ਕਿ ‘ ਕੀ ਗੋਰਿਆਂ ਤੋਂ ਪਹਿਲਾਂ ਪੰਜਾਬ ਜਾਹਲ (ਅਨਪੜ੍ਹ ) ਸੀ ? ‘ ਉਸ ਨੇ ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਲਾਹੌਰ ਕਾਲਜ ਦੇ ਪਹਿਲੇ ਪ੍ਰਿੰਸੀਪਲ ਜੀ .ਡਬਲਯੂ . ਲੈਟਨਰ ਜੋ ਭਾਸ਼ਾਂਵਾਂ ਦਾ ਮਾਹਰ ਸੀ ਨੇ 1882 ਵਿੱਚ ਅੰਗਰੇਜ਼ ਸਰਕਾਰ ਨੂੰ ਇੱਕ ਰਿਪੋਰਟ ਭੇਜੀ ਜੋ ‘ HISTORY OF INDIGENOUS EDUCATION IN THE PUNJAB ‘ ਵਿੱਚ ਪ੍ਰਕਾਸ਼ਿਤ ਹੋਈ | ਇਸ ਰਿਪੋਰਟ ਵਿੱਚ ਉਸ ਵੇਲੇ ਵਿਦਿਆ ਦਾ ਪੱਧਰ ਅਤੇ ਸਭਿਆਚਾਰ ਨੂੰ ਵੀ ਦਰਸਾਇਆ ਗਿਆ ਹੈ |
ਸੁਣੋ ਅਤੇ ਵਿਚਾਰੋ