ਗੁਜਰਾਂਵਾਲਾ ਖਾਲਸਾ ਐਜ਼ੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ ਦੀ ਧਰਮ ਪਤਨੀ ਪ੍ਰੋ. ਜਗਜੀਤ ਕੌਰ ਨਮਿਤ ਅੰਤਿਮ ਅਰਦਾਸ 22 ਮਈ ਨੂੰ
ਨਿਊਜ਼ ਪੰਜਾਬ
ਲੁਧਿਆਣਾ, 19 ਮਈ – ਡਾ. ਸ. ਪ. ਸਿੰਘ ( ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀਅਤੇ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜ਼ੂਕੇਸ਼ਨਲ ਕੌਂਸਲ ) ਦੀ ਧਰਮ ਪਤਨੀ ਪ੍ਰੋ. ਜਗਜੀਤ ਕੌਰ ਜੋ 16 ਮਈ ਨੂੰ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਸਮਾਗਮ 22 ਮਈ 2025 ਨੂੰ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਈ ਬਲਾਕ, ਬੀ ਆਰ ਐਸ ਨਗਰ, ਲੁਧਿਆਣਾ ਵਿਖ਼ੇ ਦੁਪਹਿਰ 1.00 – 2.00 ਵਜੇ ਤੱਕ ਹੋਵੇਗਾ