ਖੰਨਾ D S P ਹੇਮੰਤ ਮਲਹੋਤਰਾ ਦੀ ਹੌਸਲਾ ਅਫਜਾਈ : ਉਨ੍ਹਾਂ ਨੂੰ ਡੀਜੀਪੀ ਕਮੈਡੇਸ਼ਨ ਡਿਸਕ ਪ੍ਰਦਾਨ ਕੀਤੀ ਗਈ May 3, 2025 News Punjab ਹਰਜੀਤ ਸਿੰਘ ਖਾਲਸਾ (ਖੰਨਾ )/ ਨਿਊਜ਼ ਪੰਜਾਬ ਮਾਨਯੋਗ ਡੀ.ਆਈ.ਜੀ ਸਾਹਿਬ,ਲੁਧਿਆਣਾ ਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਖੱਨਾ I. P. S ਮੈਡਮ ਜਿਉਤੀ ਯਾਦਵ ਵੱਲੋ ਪਾਇਲ ਸਬ ਡਵੀਜਨ ਦੇ D S P ਸ੍ਰੀ ਹੇਮੰਤ ਮਲਹੋਤਰਾ ਦੀ ਵੱਲੋਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਡੀਜੀਪੀ ਕਮੈਡੇਸ਼ਨ ਡਿਸਕ ਪ੍ਰਦਾਨ ਕੀਤੀ ਗਈ.