ਖੰਨਾ

ਕਾਂਗਰਸੀ ਆਗੂ ਸ ਜਸਵੀਰ ਸਿੰਘ ਰਸੂਲੜਾ ਸਾਡੇ ਵਿੱਚ ਨਹੀਂ ਰਹੇ – ਅੰਤਿਮ ਸੰਸਕਾਰ ਸਨਿੱਚਰਵਾਰ ਨੂੰ ਸਵੇਰੇ 10.30 ਵਜੇ  

ਕਾਂਗਰਸੀ ਆਗੂ ਸ ਜਸਵੀਰ ਸਿੰਘ ਰਸੂਲੜਾ ਸਾਡੇ ਵਿੱਚ ਨਹੀਂ ਰਹੇ – ਅੰਤਿਮ ਸੰਸਕਾਰ ਸਨਿੱਚਰਵਾਰ ਨੂੰ ਸਵੇਰੇ 10.30 ਵਜੇ

ਹਰਜੀਤ ਸਿੰਘ ਖ਼ਾਲਸਾ

ਖੰਨਾ  25 ਅਪ੍ਰੈਲ – ਆਪ ਜੀ ਨੂੰ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ ਜਸਵੀਰ ਸਿੰਘ ਰਸੂਲੜਾ ਸਾਡੇ ਵਿੱਚ ਨਹੀਂ ਰਹੇ । ਕੱਲ ਮਿਤੀ 26 ਅਪ੍ਰੈਲ ਦਿਨ ਸਨਿੱਚਰਵਾਰ ਨੂੰ ਸਵੇਰੇ 10.30 ਵਜੇ ਉਹਨਾ ਦਾ ਅੰਤਿਮ ਸੰਸਕਾਰ ਪਿੰਡ ਰਸੂਲੜਾ ਵਿਖੇ ਸ਼ਮਸ਼ਾਨ ਘਾਟ ਚ ਕੀਤਾ ਜਾਵੇਗਾ ।🙏🙏