ਮੁੱਖ ਖ਼ਬਰਾਂਭਾਰਤਸਿਹਤ ਸੰਭਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਛਾਤੀ ‘ਚ ਦਰਦ ਹੋਣ ਕਾਰਨ ਏਮਜ਼ ‘ਚ ਦਾਖਲ May 10, 2020 News Punjab ਨਿਊਜ਼ ਪੰਜਾਬ ਨਵੀ ਦਿੱਲੀ , 10 ਮਈ – ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਛਾਤੀ ਵਿਚ ਦਰਦ ਹੋਣ ਕਾਰਨ ਅੱਜ ਰਾਤ ਪੋਣੇ ਨੌ ਵਜੇ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | 87 ਸਾਲ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੂੰ ਦਿਲ ਰੋਗਾਂ ਮਾਹਿਰ ਡਾਕਟਰ ਚੈੱਕ ਕਰ ਰਹੇ ਹਨ |