ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਲੁਧਿਆਣਾ ਵਿਖ਼ੇ ਹਫਤਾਵਾਰੀ ਗੁਰਮਤਿ ਕਥਾ ਸਮਾਗਮ ਪ੍ਰਸਿੱਧ ਕਥਾ ਵਾਚਕ ਗਿ: ਬਲਵੰਤ ਸਿੰਘ ਜੀ ਗੁਰੂਸਰ ਕਰਨਗੇ ਕਥਾ
ਨਿਊਜ਼ ਪੰਜਾਬ
ਲੁਧਿਆਣਾ, 28 ਮਾਰਚ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਨੇੜੇ C.R.P.F. ਕਲੋਨੀ, ਦੁੱਗਰੀ, ਲੁਧਿਆਣਾ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਅਨੁਸਾਰ ਗੁਰਦਵਾਰਾ ਸਾਹਿਬ ਵਿਖੇ 29 ਮਾਰਚ 2025 ਦਿਨ ਸ਼ਨੀਵਾਰ ਨੂੰ ਹਫਤਾਵਾਰੀ ਗੁਰਮਤਿ ਕਥਾ ਸਮਾਗਮ ਵਿੱਚ ਪ੍ਰਸਿੱਧ ਕਥਾ ਵਾਚਕ ਗਿ: ਬਲਵੰਤ ਸਿੰਘ ਜੀ ਗੁਰੂਸਰ ਵਾਲੇ ਰਾਤ 7:15 ਤੋਂ 8:30 ਵਜੇ ਤੱਕ ਕਥਾ ਕਰਨਗੇ
ਗੁਰੂ ਕਾ ਲੰਗਰ ਅਤੁੱਟ ਵਰਤੇਗਾ।