ਮੁੱਖ ਖ਼ਬਰਾਂ ਸਿੱਖ ਪੰਥ ਵੱਲੋਂ ਨਾਨਕਸ਼ਾਹੀ ਸੰਮਤ ਦਾ ਨਵਾਂ ਵਰ੍ਹਾ ਆਰੰਭ – ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ – ਪੜ੍ਹੋ ਨਾਨਕਸ਼ਾਹੀ ਸੰਮਤ ਦਾ ਅੱਜ ਕਿੰਨਵਾਂ ਸਾਲ ਹੈ March 14, 2025 News Punjab ਸੁਰਜੀਤ ਸਿੰਘ / ਨਿਊਜ਼ ਪੰਜਾਬ ਸ਼੍ਰੀ ਅੰਮ੍ਰਿਤਸਰ, 14 ਮਾਰਚ – ਸਿੱਖ ਪੰਥ ਵੱਲੋਂ ਨਾਨਕਸ਼ਾਹੀ ਸੰਮਤ 557 ਅੱਜ ਇੱਕ ਚੇਤ ਤੋਂ ਅੰਰਭਿਆ ਗਿਆ, ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 12 ਮਹੀਨਿਆਂ ਦਾ ਨਾਨਕਸ਼ਾਹੀ ਸੰਮਤ 557 ਦਾ ਕਲੰਡਰ ਜਾਰੀ ਕੀਤਾ ਹੈ