ਲੁਧਿਆਣਾਮੁੱਖ ਖ਼ਬਰਾਂਪੰਜਾਬ

ਲੁਧਿਆਣਾ ਪਛੱਮੀ ਜ਼ਿਮਨੀ ਚੋਣ ਲਈ AAP ਉਮੀਦਵਾਰ ਦਾ ਐਲਾਨ:MP ਸੰਜੀਵ ਅਰੋੜਾ ਲੁਧਿਆਣਾ ਪੱਛਮੀ ਤੋਂ ਲੜਨਗੇ ਚੋਣ

ਨਿਊਜ਼ ਪੰਜਾਬ

ਲੁਧਿਆਣਾ,26 ਫਰਵਰੀ 2025

ਲੁਧਿਆਣਾ ਪਛੱਮੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੇਂਬਰ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ