ਸੱਜਣ ਕੁਮਾਰ ਦੇ ਦੋਸ਼ੀ ਸਿੱਧ ਹੋਣ ਮਗਰੋਂ ਸੀਨੀਅਰ ਐਡਵੋਕੇਟ ਐਚਐਸ ਫੂਲਕਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ,18 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਨਿਊਜ਼ ਪੰਜਾਬ
15 ਫਰਵਰੀ 2025
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਤੋਂ ਬਾਅਦ ਜਾਣ ਤੋਂ ਬਾਅਦ ਵਕੀਲ ਐਸਐਚ ਫੁਲਕਾ ਸ਼ੁਕਰਾਨੇ ਲਈ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ
ਬਹੁਤ ਬਹੁਤ ਸ਼ੁਕਰਾਨਾ ਜੋ ਅੱਜ ਸਫਲਤਾ ਬਖਸ਼ੀਆ ਸੱਜਣ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਕਰਾਰ ਕੀਤਾ ਗਿਆ 1984 ਵੇਲੇ ਤੇ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਉਸਨੂੰ ਦੋਸ਼ੀ ਕਰਾਰ ਦਿੱਤਾ ਤੇ ਹੁਣ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਹੈ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ।
ਦਿੱਲੀ ਦੀ ਇਕ ਅਦਾਲਤ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਤੋਂ ਬਾਅਦ ਜਾਣ ਤੋਂ ਬਾਅਦ ਵਕੀਲ ਐਸਐਚ ਫੁਲਕਾ ਨੇ ਕਿਹਾ ਕਿ ਅਦਾਲਤ 18 ਫਰਵਰੀ ਨੂੰ ਸਜ਼ਾ ਦਾ ਐਲਾਨ ਕਰੇਗੀ। ਫੁਲਕਾ ਨੇ ਅਦਾਲਤ ਸਰਕਾਰੀ ਵਕੀਲ ਮਨੀਸ਼ ਧਰਾਵਤ ਅਤੇ ਜਾਂਚ ਅਧਿਕਾਰੀ ਜਗਦੀ ਜਗਦੀਸ਼ ਕੁਮਾਰ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਮਾਮਲੇ ਤੇ ਮਿਹਨਤ ਨਾਲ ਕੰਮ ਕੀਤਾ।
ਬੁੱਧਵਾਰ ਨੂੰ ਪੱਤਰਕਾਰ ਨਾਲ ਗੱਲ ਕਰਦੇ ਹੋਏ ਫੁਲਕਾ ਨੇ ਕਿਹਾ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜੱਜ ਕਵੇਰੀ ਬਵੇਜਾ ਨੇ ਸੱਜਣ ਕੁਮਾਰ ਨੂੰ 1984 ਵਿੱਚ ਦੋ ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਹੈ। ਜਿਸ ਇਹ ਜਸਵੰਤ ਸਿੰਘ ਅਤੇ ਉਹਨਾਂ ਦੇ ਉੱਤਰ ਤਰਨਦੀਪ ਸਿੰਘ ਦੇ ਕਤਲ ਦਾ ਸਬੰਧਿਤ ਮਾਮਲਾ ਹੈ। ਇਹ ਕੇਸ ਪੁਲਿਸ ਦੁਆਰਾ ਬੰਦ ਕੀਤਾ ਗਿਆ।2015 ਵਿੱਚ ਮੋਦੀ ਸਰਕਾਰ ਦੁਆਰਾ ਐਸਆਈਟੀ ਨਿਯੁਕਤ ਕਰਨ ਤੋਂ ਬਾਅਦ ਇਸ ਨੂੰ ਦੁਬਾਰਾ ਖੋਲਿਆ ਗਿਆ ਸੀ ਅਸੀਂ ਅਦਾਲਤ ਸਰਕਾਰੀ ਵਕੀਲ ਮਨੀਸ਼ ਤਾਵਤ ਅਤੇ ਆਯੂ ਜਗਦੀਸ਼ ਕੁਮਾਰ ਦੇ ਧੰਨਵਾਦੀ ਹਾਂ ਜਿਨਾਂ ਨੇ ਇਸ ਤੇ ਬਹੁਤ ਮਿਹਨਤ ਕੀਤੀ 18 ਫਰਵਰੀ ਨੂੰ ਅਦਾਲਤ ਸਜ਼ਾ ਸੁਣਾਏਗੀ।