ਲੁਧਿਆਣਾ ਪੁਲਿਸ ਵਲੋਂ ਸੜਕ ਤੇ ਨਜਾਇਜ਼ ਕਬਜ਼ਾ ਕਰਨ ਵਾਲੇ 29 ਦੁਕਾਨਦਾਰਾਂ ਤੇ ਐਫ. ਆਈ. ਆਰ.

Ludhiana 22 jan (News Punjab)

ਸ਼ਹਿਰ ਵਿਚ ਟ੍ਰੈਫਿਕ ਸਮਸਿਆ ਦੂਰ ਕਰਨ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਵਲੋਂ ਸੜਕ ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰ ਅਤੇ ਰੇਹੜੀ ਫੜੀ ਵਾਲਿਆਂ  ਦੇ ਕਬਜ਼ੇ ਹਟਾਣ ਦੀ ਅਪੀਲ ਤੇ ਅਮਲ ਨਾ ਕਰਨ ਵਾਲੇ ਪੁਲਿਸ ਨੇ ਐਫ . ਈ. ਆਰ ਦਾ ਡੰਡਾ ਸ਼ੁਰੂ ਕਰ ਦਿਤਾ ਹੈ ਪੁਲਿਸ ਦੇ ਵਲੋਂ ਬੁਧਵਾਰ ਨੂੰ ਸ਼ਹਿਰ ਦੇ ਕਈ ਥਾਣਿਆਂ  ਚ 29 ਦੁਕਾਨਦਾਰਾਂ ਅਤੇ ਰੇਹੜੀ ਫੜੀ ਮਾਲਕਾਂ ਤੇ ਐਫ. ਆਈ. ਆਰ. ਦਰਜ ਕਰ ਦਿਤੀ ਹਾਲਾਂਕਿ ਦੂਸਰੇ ਪਾਸੇ ਪੁਲਿਸ ਦੀ ਇਸ ਕਾਰਵਾਹੀ ਦੇ ਖਿਲਾਫ ਸ਼ਿਕਾਇਤਕਰਤਾ ਨੇਤਾ ਦੇ ਘਰਾਂ ਦੇ ਆਫ਼ਿਸ ਚ ਚੱਕਰ ਵੱਜਣੇ ਵੀ ਸ਼ੁਰੂ ਹੋ ਗਏ ਹਨ ਅਸਲ ਚ ਪੁਲਿਸ ਦੀ ਯੋਜਨਾਬੰਦੀ ਦੇ ਬਾਦ ਨਗਰ ਨਿਗਮ ਦੀ ਤਹਿਬਜ਼ਾਰੀ ਸ਼ਾਖਾ ਵੀ ਐਕਸ਼ਨ ਵਿਚ ਆਈ ਹੋਈ ਹੈ ਅਤੇ ਉਹਨਾਂ ਵਲੋਂ ਰੇਹੜੀ ਫੜੀ ਤੇ ਕੀਤੀ ਜਾ ਰਹੀ ਕਾਰਵਾਹੀ ਹੁਣ ਹੋਲੀ ਹੋਲੀ ਵਡੇ ਵਿਰੋਧ ਵੱਲ ਵਧਦੀ ਦਿੱਖ ਰਹੀ ਹੈ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਸਾਫ ਕਰ ਦਿਤਾ ਹੈ ਕਿ ਇਹ ਕਾਰਵਾਹੀ ਲਗਾਤਾਰ ਜਾਰੀ ਰਹੇਗੀ ਸੜਕਾਂ ਤੋਂ ਦੁਕਾਨਦਾਰਾਂ ਅਤੇ ਰੇਹੜੀ ਫੜੀ ਮਾਲਕਾਂ ਦੇ ਕਬਜ਼ੇ ਪਕੇ ਤੋਰ ਤੇ ਹਟਾਨੇ ਪੈਣਗ