ਰੇਲਵੇ ਸਟੇਸ਼ਨ ਤੇ ਇਕਲ੍ਹੇ ਨਾ ਆਇਓ ! —

ਨਿਊਜ਼ ਪੰਜਾਬ  ਨਵੀ ਦਿੱਲੀ ,3 ਮਈ – ਰੇਲਵੇ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਨਿਜ਼ੀ ਤੋਰ ਤੇ ਕੋਈ ਵੀ ਵਿਅਕਤੀ ਰੇਲਵੇ ਸਟੇਸ਼ਨ ਤੇ ਨਾ ਆਵੇ ਅਤੇ ਨਾ ਹੀ ਉਥੋਂ ਉਨ੍ਹਾਂ ਨੂੰ ਕੋਈ ਟਿਕਟ ਮਿਲੇਗੀ | ਸਫ਼ਰ ਕਰਨ ਵਾਲੇ ਆਪਣੇ ਸੂਬਿਆਂ ਦੀਆਂ ਸਰਕਾਰ ਵਲੋਂ ਕੀਤੇ ਪ੍ਰਬੰਧ ਰਹੀ ਸਟੇਸ਼ਨ ਤੇ ਆਉਣ |

Image