ਮੁੱਖ ਖ਼ਬਰਾਂਪੰਜਾਬਭਾਰਤ ਦੇਸ਼ ਦੇ ਰਖਵਾਲਿਆਂ ਨੇ ਕੋਰੋਨਾ ਜੰਗਜੂਆਂ ਤੇ ਕੀਤੀ ਫੁੱਲ੍ਹ ਵਰਖਾ May 3, 2020 News Punjab ਨਿਊਜ਼ ਪੰਜਾਬ ਨਵੀ ਦਿੱਲ੍ਹੀ , 3 ਮਈ – ਦੇਸ਼ ਦੀਆਂ ਤਿੰਨੋ ਸੈਨਾਵਾਂ ਨੇ ਕੋਰੋਨਾ ਮਹਾਂਮਾਰੀ ਨਾਲ ਲੜ੍ਹ ਰਹੇ ਜੋਧਿਆਂ ਦੀ ਹੋਂਸਲਾ-ਅਫ਼ਜ਼ਾਈ ਲਈ ਅਕਾਸ਼ ਵਿੱਚੋ ਫੁੱਲ੍ਹ ਵਰਖਾ ਕੀਤੀ | ਦੇਸ਼ ਦੇ ਵੱਖ ਵੱਖ ਹਸਪਤਾਲਾਂ ਦੇ ਡਾਕਟਰ ਅਤੇ ਸਟਾਫ ਨੇ ਬਾਹਰ ਨਿਕਲ ਕੇ ਦੇਸ਼ ਪਿਆਰ ਨੂੰ ਕਬੂਲਿਆ | —–