105 ਨਵੇਂ ਕੇਸਾਂ ਦੇ ਨਾਲ ਪੰਜਾਬ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 585 ਤੇ ਪੁੱਜੀ

ਚੰਡੀਗੜ੍ਹ , 1 ਮਈ (ਨਿਊਜ਼ ਪੰਜਾਬ ) ਸਿਹਤ ਵਿਭਾਗ ਪੰਜਾਬ ਵਲੋਂ ਅੱਜ ਜਾਰੀ ਕੋਰੋਨਾ ਬੁਲੇਟਿਨ ਇਸ ਤਰਾਂ ਹੈ –

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਮੀਡੀਆ ਬੁਲੇਟਿਨ-(ਕੋਵਿਡ-19)

01-05-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 23176
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 23176
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 585
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 18222
5. ਰਿਪੋਰਟ ਦੀ ਉਡੀਕ ਹੈ 4369
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 108
7. ਐਕਟਿਵ ਕੇਸ 457
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 20

 

01-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-105

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਫ਼ਤਹਿਗੜ੍ਹ ਸਾਹਿਬ 1 ਨਵਾਂ ਕੇਸ
ਅੰਮ੍ਰਿਤਸਰ 48 *ਨਵੇਂ ਕੇਸ
ਪਟਿਆਲਾ 1 ਨਵਾਂ ਕੇਸ
ਲੁਧਿਆਣਾ 13 *ਨਵੇਂ ਕੇਸ
ਮੋਗਾ 1  *ਨਵਾਂ ਕੇਸ
ਫ਼ਾਜਿਲਕਾ 4 *ਨਵੇਂ ਕੇਸ
ਫ਼ਿਰੋਜਪੁਰ 15 *ਨਵੇਂ ਕੇਸ
ਐਸ.ਏ.ਐਸ. ਨਗਰ 6 1 ਪਾਜ਼ੇਟਿਵ ਕੇਸ ਦੇ ਸੰਪਰਕ, 5*ਨਵੇਂ ਕੇਸ
ਜਲੰਧਰ 16 1*ਨਵਾਂ ਕੇਸ, 7 ਪਾਜ਼ੇਟਿਵ ਕੇਸ ਦੇ ਸੰਪਰਕ, 1 ਰਾਜਸਥਾਨ ਤੋਂ ਨਵਾਂ ਕੇਸ ਅਤੇ 7 ਨਵੇਂ ਕੇਸ

 

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

30.04.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01(ਪਟਿਆਲਾ)
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ -04 (ਅੰਮ੍ਰਿਤਸਰ ਤੋਂ 2, ਮੁਕਤਸਰ ਤੋਂ 1 ਅਤੇ ਮਾਨਸਾ ਤੋਂ 1)
  • ਮੌਤਾਂ ਦੀ ਗਿਣਤੀ- 00

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਜਲੰਧਰ 105 93 8 4
2. ਐਸ.ਏ.ਐਸ. ਨਗਰ 92 59 31 2
3. ਅੰਮ੍ਰਿਤਸਰ 90 80 8 2
4. ਲੁਧਿਆਣਾ 76 66 6 4
5. ਪਟਿਆਲਾ 65 62 2 1
6. ਪਠਾਨਕੋਟ 25 15 9 1
7. ਐਸ.ਬੀ.ਐਸ. ਨਗਰ 23 4 18 1
8. ਫ਼ਿਰੋਜਪੁਰ 17 16 1 0
9. ਤਰਨਤਾਰਨ 14 14 0 0
10. ਮਾਨਸਾ 13 9 4 0
11. ਕਪੂਰਥਲਾ 12 9 2 1
12. ਹੁਸ਼ਿਆਰਪੁਰ 11 5 5 1
13. ਫ਼ਰੀਦਕੋਟ 6 5 1 0
14. ਸੰਗਰੂਰ 6 3 3 0
15. ਮੋਗਾ 6 2 4 0
16. ਰੋਪੜ 5 2 2 1
17. ਗੁਰਦਾਸਪੁਰ 4 3 0 1
18. ਮੁਕਤਸਰ 4 3 1 0
19. ਫ਼ਾਜਿਲਕਾ 4 4 0 0
20. ਫ਼ਤਹਿਗੜ੍ਹ ਸਾਹਿਬ 3 1 2 0
21. ਬਰਨਾਲਾ 2 0 1 1
22. ਬਠਿੰਡਾ 2 2 0 0
  ਕੁੱਲ 585 457 108 20