ਲੁਧਿਆਣਾਮੁੱਖ ਖ਼ਬਰਾਂਪੰਜਾਬ

ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰ ਚਤਰਵੀਰ ਸਿੰਘ ਮੁੜ ਅਕਾਲੀ ਦਲ ਚ ਹੋਏ ਸ਼ਾਮਲ

ਪੰਜਾਬ ਨਿਊਜ਼,28 ਦਿਸੰਬਰ 2024

ਲੁਧਿਆਣਾ ਦੇ ਕੌਂਸਲਰ ਚਤੁਰਵੀਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਿਲ ਹੋਏ ਸਨ। ਉਹ ਅੱਜ ਮੁੜ ‘ਆਪ’ ਛੱਡ ਅਕਾਲੀ ਦਲ ਵਿੱਚ ਵਾਪਿਸ ਆ ਗਏ।