33 ਨਵੇਂ ਕੇਸਾਂ ਨਾਲ ਪੰਜਾਬ ਚ ਕਰੋਨਾ ਮਰੀਜਾਂ ਦੀ ਗਿਣਤੀ 375 ਤੇ ਪੁੱਜੀ

ਚੰਡੀਗੜ੍ਹ, 29 ਅਪ੍ਰੈਲ ( ਨਿਊਜ਼ ਪੰਜਾਬ) ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਚ ਅੱਜ ਕਰੋਨਾ ਮਰੀਜਾਂ ਦੀ ਗਿਣਤੀ 375 ਤੇ ਪੁੱਜ ਗਈ ਹੈ ਇਹਨਾਂ ਵਿੱਚ 33 ਨਵੇਂ ਕੇਸ ਆਏ ਹਨ। 104 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

ਬਾਕੀ ਵੇਰਵੇ ਹੇਠ ਦਿੱਤੇ ਅਨੁਸਰ ਹਨ –