ਰਾਜਪੁਰਾ ਦੀ ਇੱਕ ਕਰੋਨਾ ਪੋਜ਼ੀਟਿਵ ਔਰਤ ਦੀ ਮੌਤ

ਪਟਿਆਲਾ, 28 ਅਪ੍ਰੈਲ (ਨਿਊਜ਼ ਪੰਜਾਬ) ਅੱਜ ਰਾਜਿੰਦਰਾ ਹਸਪਤਾਲ  ਚ ਜੇਰੇ ਇਲਾਜ ਰਾਜਪੁਰਾ ਦੀ 63 ਸਾਲਾਂ ਕਮਲੇਸ਼ ਰਾਣੀ ਦਾ ਅੱਜ ਦਿਹਾਂਤ ਹੋ ਗਿਆ। ਕਮਲੇਸ਼ ਰਾਣੀ ਦਾ ਕਰੋਨਾ ਦਾ ਮੁੱਢਲਾ ਟੈਸਟ ਪੋਜ਼ੀਟਿਵ ਆਇਆ ਸੀ।