ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਸਕਦਾ ਹੈ ਅਕਾਲੀ ਭਾਜਪਾ ਗਠਜੋੜ

ਦਿੱਲੀ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਲੲੀ ਨਾਮਜਦਗੀ ਕਾਗਜ਼ ਦਾਖ਼ਲ ਕਰਨ ਦੀ ਕੱਲ ਆਖਰੀ ਤਰੀਕ ਹੈ। ਭਾਜਪਾ ਵੱਲੋਂ ਅੱਜ ਆਪਣੇ ਸਹਿਯੋਗੀਆਂ ਲਈ ਛੱਡੀਆਂ ਜਾਣ ਵਾਲੀਆਂ 3 ਸੀਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਲਈ ਅਕਾਲੀ ਦਲ ਦਾ ਕੋਈ ਜਿਕਰ ਨਹੀਂ ਕੀਤਾ ਗਿਆ। ਕਿਆਸ ਅਰਿਆ ਲਗਾਈਆ ਜਾ ਰਹੀਆਂ ਹਨ ਕਿ ਇਹ ਗਠਜੋੜ ਟੁੱਟ ਰਿਹਾ ਹੈ।