ਮੁੱਖ ਖ਼ਬਰਾਂ ਪੰਜਾਬ ਕਰੋਨਾ ਦੇ 10 ਨਵੇਂ ਮਰੀਜਾਂ ਨਾਲ ਪੰਜਾਬ ਚ ਕੁੱਲ ਗਿਣਤੀ 308 ਹੋਈ April 25, 2020 News Punjab ਸਿਹਤ ਵਿਭਾਗ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਪੰਜਾਬ ਚ ਹੁਣ ਤੱਕ ਕੁੱਲ ਗਿਣਤੀ 308 ਤੇ ਪੁੱਜ ਚੁੱਕੀ ਹੈ ਜਿਹਨਾਂ ਵਿੱਚੋ 72 ਠੀਕ ਹੋ ਕੇ ਜਾ ਚੁੱਕੇ ਹਨ। ਹੁਣ ਤੱਕ ਦੇ ਵੇਰਵੇ ਹੇਠ ਦਿੱਤੇ ਅਨੁਸਰ ਹਨ- Post Views: 0