ਵੱਡੀ ਖਬਰ-ਅੰਮ੍ਰਿਤਪਾਲ ਦੇ ਭਰਾ ਅਤੇ ਉਸਦੇ ਸਾਥੀ ਨੂੰ ਮਿਲੀ ਜਮਾਨਤ

25 ਜੁਲਾਈ 2024

ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਜੌ ਕਿ ਆਈਸ ਡਰੱਗ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਸਨ, ਉਨ੍ਹਾਂ ਨੂੰ ਅੱਜ ਫਿਲੋਰ ਦੇ ਸਬ- ਡਿਵੀਜ਼ਨਲ ਕੋਰਟ ਤੋਂ ਜਮਾਨਤ ਮਿਲ ਗਈ।