ਭਾਨਾ ਸਿੱਧੂ ਤੇ ਲੱਖਾਂ ਸਿਧਾਣਾ ਦੇ ਪੂਰੇ ਪਰਿਵਾਰ ਤੇ ਪਰਚਾ ਦਰਜ

ਲੱਖਾਂ ਸਿਧਾਣਾ , ਭਾਨਾ ਸਿੱਧੂ ਦੇ ਭਰਾ, 2 ਭੈਣਾਂ, ਪਿਤਾ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਮੇਤ 18 ਤੇ ਪਰਚਾ ਦਰਜ, ਧਾਰਾ 307, 283, 186, 953, ਤੇ 8 ਹੋਰ ਸਖਤ ਧਾਰਾਵਾਂ  FIR ਚ ਸ਼ਾਮਿਲ, 3 ਫਰਵਰੀ ਨੂੰ ਹੋਏ ਪ੍ਰਦਰਸ਼ਨ ਮਾਮਲੇ ਚ ਪੁਲਿਸ ਦੀ ਕਾਰਵਾਈ