ਅਪਰਾਧੀ ਦਾ ਮੈਡੀਕਲ ਕਰਵਾਉਣ ਆਏ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅੰਮ੍ਰਿਤਸਰ ਸਿਵਲ ਹਸਪਤਾਲ ਕੈਦੀ ਦਾ ਮੈਡੀਕਲ ਕਰਾਉਣ ਵਾਸਤੇ ਆਇਆ ਪੁਲਿਸ ਮੁਲਾਜ਼ਮ
ਅਤੇ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਫੜਦੇ ਫੜਦੇ ਡਿੱਗ ਗਿਆ ਪੁਲਿਸ ਮੁਲਾਜ਼ਮ ਤੇ ਅਟੈਕ ਹੋਣ ਕਰਕੇ ਉਸਦੀ ਮੌਤ ਹੋ ਗਈ।
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਉਹ ਸਿਵਿਲ ਹਸਪਤਾਲ ਦੇ ਵਿੱਚ ਹੀ ਆਪਣੇ ਆਖਰੀ ਸਾਹ ਲੈ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ
ਕੈਦੀ ਤਾ ਪੁਲਿਸ ਨੇ ਫੜ ਲਿਆ ਪਰ ਪੁਲਿਸ ਮੁਲਾਜ਼ਿਮ ਡਿਊਟੀ ਦੌਰਾਨ ਆਪਣੀ ਜਾਨ ਗਵਾ ਗਿਆ