ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀਆਂ 21 ਜਨਵਰੀ ਤੱਕ, ਬਾਕੀ ਸਕੂਲਾਂ ਬਾਰੇ ਪੜੋ ਵੇਰਵੇ…

ਨਿਊਜ਼ ਪੰਜਾਬ

14 ਜਨਵਰੀ, ਚੰਡੀਗੜ

ਪੰਜਾਬ ਸਰਕਾਰ ਵੱਲੋਂ ਮੌਸਮ ਦੇ ਮਿਜ਼ਾਜ਼ ਨੂੰ ਦੇਖਦੇ ਹੋਏ ਸਾਰੇ ਸਰਕਾਰੀ ਅਤੇ ਪ੍ਰਾਈਵੇਟ  ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀਆਂ 21 ਜਨਵਰੀ ਤੱਕ ਵਧਾ ਦਿੱਤੀਆਂ ਹਨ। ਮਿਡਲ ਅਤੇ ਇਸ ਤੋਂ ਉਪਰ ਸਕੂਲ ਸਵੇਰ 10 ਵਜੇ ਤੋਂ ਸ਼ਾਮ 3 ਵੱਜੇ ਤਕ ਖੁੱਲਣ ਗੇ।

ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਅਕਾਊਂਟ ਤੇ share ਕੀਤੀ ਹੈ।