ਕੈਨੇਡਾ ਦੇ ਸੂਬੇ ਮੈਨੀਟੋਬਾ ਦੀਆਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਪਾਰਟੀ ਵੱਡੇ ਬਹੁਮਤ ਨਾਲ ਹੋਈ ਜੇਤੂ 

ਨਿਊਜ਼ ਪੰਜਾਬ ਬਿਊਰੋ
ਪੰਜਾਬੀ ਮੂਲ ਦੇ ਕੈਨੇਡੀਅਨ ਸਰਦਾਰ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸੂਬੇ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਸ੍ਰ. ਜਗਮੀਤ ਸਿੰਘ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀਆਂ 57 ਵਿੱਚੋਂ 34 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਵੀ ਸ਼ਾਮਲ ਹਨ। ਇਸ ਦੌਰਾਨ ਜਿੱਥੇ ਦਿਲਜੀਤ ਬਰਾੜ ਬੜੋਜ ਵਿਧਾਨ ਸਭਾ ਸੀਟ ਤੋਂ ਜੇਤੂ ਰਹੇ, ਉਥੇ ਮਿੰਟੂ ਸੰਧੂ (ਸੁਖਜਿੰਦਰ ਪਾਲ) ਅਤੇ ਜਸਦੀਪ ਸਿੰਘ ਦੇਵਗਨ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ।
Jagmeet Singh
@theJagmeetSingh

. Your win has inspired generations to come. Manitobans are in great hands under your leadership – and with the Manitoba NDP, better days are ahead. Thank you for your commitment to making life better for all

Image

Conversation
Wab Kinew
@WabKinew
We started our campaign believing in you – the people of Manitoba. And in return, so many of you put your faith in us. You came out to support us – some for the very first time. You made calls & knocked doors. You voted. From the bottom of my heart – Thank you. Merci. Miigwech.
https://twitter.com/i/status/1709373322461340013
https://twitter.com/i/status/1705372285882745285