ਸਾਇਕਲ ਉਦਯੋਗ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਧਿਕਾਰਤ ਐਲਾਨ – ਸਾਰੇ ਅਹੁਦੇਦਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ ਕੀਤਾ ਜਾਰੀ – ਲੱਕੀ ਗਰੁੱਪ ਦੇ ਸਾਰੇ ਉਮੀਦਵਾਰ ਜੇਤੂ ਕਰਾਰ

ਨਿਊਜ਼ ਪੰਜਾਬ ਬਿਊਰੋ

 ਦੇਸ਼ ਦੇ ਸਾਈਕਲ  ਉਦਯੋਗ ਦੀ ਸਬ ਤੋਂ ਵੱਡੀ ਸੰਸਥਾ ਯੂ ਸੀ ਪੀ ਐਮ ਏ ਦੀਆਂ ਅਜ ਹੋਈਆਂ ਚੋਣਾਂ ਦਾ  ਚੋਣ ਕਮੇਟੀ ਵੱਲੋਂ ਅਧਿਕਾਰਤ ਤੋਰ ਤੇ ਨਤੀਜਿਆਂ ਦਾ ਐਲਾਨ ਕਰਦਿਆਂ ਜੇਤੂ ਉਮੀਦਵਾਰਾਂ ਲਿਸਟ ਜਾਰੀ ਕਰ ਦਿੱਤੀ ਹੈ, 

ਲੱਕੀ ਗਰੁੱਪ ਨੇ ਸਾਰੀਆਂ ਸੀਟਾਂ ਵੱਡੇ ਬਹੁਮਤ ਨਾਲ ਜਿੱਤ ਲਈਆਂ ਹਨ I

ਪ੍ਰਧਾਨ – ਹਰਸਿਮਰਜੀਤ ਸਿੰਘ ਲੱਕੀ ਨੂੰ 738 ਮਿਲੀਆਂ        – ਜੇਤੂ 228 ਵੋਟਾਂ ਨਾਲ

ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਭੋਗਲ ਨੂੰ 1028 ਵੋਟਾਂ ਮਿਲੀਆਂ – ਜੇਤੂ 830 ਵੋਟਾਂ ਨਾਲ

ਮੀਤ ਪ੍ਰਧਾਨ – ਸਤਨਾਮ ਸਿੰਘ ਮੱਕੜ ਨੂੰ 814 ਵੋਟਾਂ ਮਿਲੀਆਂ – ਜੇਤੂ 394 ਵੋਟਾਂ ਨਾਲ 

ਜਨਰਲ ਸਕੱਤਰ – ਰਾਜੀਵ ਜੈਨ  ਨੂੰ  829 ਵੋਟਾਂ ਮਿਲੀਆਂ – ਜੇਤੂ  432 ਵੋਟਾਂ ਨਾਲ  

ਸਕੱਤਰ – ਰਾਜਿੰਦਰ ਸਿੰਘ ਸਰਹਾਲੀ  ਨੂੰ 782 ਵੋਟਾਂ ਮਿਲੀਆਂ – ਜੇਤੂ 343 ਵੋਟਾਂ ਨਾਲ

ਜੁਆਂਇੰਟ ਸਕੱਤਰ – ਵਲੈਤੀ ਰਾਮ ਨੂੰ 818 ਵੋਟਾਂ ਮਿਲੀਆਂ – ਜੇਤੂ 404 ਵੋਟਾਂ ਨਾਲ 

ਪ੍ਰੋਪੇਗੰਡਾ ਸਕੱਤਰ – ਸੁਰਿੰਦਰ ਪਾਲ ਸਿੰਘ ਮੱਕੜ ( ਸੋਨੂੰ ਨਾਜ਼ ) ਨੂੰ 765 ਵੋਟਾਂ ਮਿਲੀਆਂ – ਜੇਤੂ 348 ਵੋਟਾਂ ਨਾਲ 

ਫਾਇਨਾਸ ਸਕੱਤਰ – ਰੋਹਿਤ ਰਹੇਜ਼ਾ ਨੂੰ 753 ਵੋਟਾਂ ਮਿਲੀਆਂ – ਜੇਤੂ 273 ਵੋਟਾਂ ਨਾਲ