ਲੁਧਿਆਣਾਮੁੱਖ ਖ਼ਬਰਾਂ ਡੀ ਸੀ ਲੁਧਿਆਣਾ ਵੱਲੋਂ ਕੱਲ੍ਹ 10 ਜੁਲਾਈ ਨੂੰ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ, ਪੜ੍ਹੋ ਆਰਡਰ.. July 9, 2023 News Punjab ਲੁਧਿਆਣਾ, 9 ਜੁਲਾਈ ਜਿਲ੍ਹਾ ਮੈਜਿਟਰੇਟ ਲੁਧਿਆਣਾ ਵੱਲੋਂ ਹਾਲਾਤਾਂ ਦੇ ਮੱਦੇਨਜ਼ਰ ਕੱਲ੍ਹ 10 ਜੁਲਾਈ ਨੂੰ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਪੜ੍ਹੋ ਆਰਡਰ