ਲੁਧਿਆਣਾਮੁੱਖ ਖ਼ਬਰਾਂਪੰਜਾਬ

ਆਮ ਆਦਮੀ ਪਾਰਟੀ ਨੇ ਗੁਰਕਾਰਨ ਟਿਨਾ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਲੁਧਿਆਣਾ ਪਛੱਮੀ ਦਾ ਕੋਰਡੀਨੇਟਰ ਕੀਤਾ ਨਿਯੁਕਤ

ਨਿਊਜ਼ ਪੰਜਾਬ

ਲੁਧਿਆਣਾ :30 ਅਪ੍ਰੈਲ 2025

ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਗੁਰਕਰਨ ਟਿਨਾ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਲੁਧਿਆਣਾ ਪਛੱਮੀ ਦਾ ਕੋਰਡੀਨੇਟਰ ਨਿਯੁਕਤ ਕੀਤਾ ਹੈ | ਗੁਰਕਰਨ ਲੁਧਿਆਣਾ ਪੱਛਮੀ ਦੇ ਵਾਰਡ ਨੰਬਰ 53 ਦੇ ਇੰਚਾਰਜ ਵੀ ਹਨ ਅਤੇ ਉਹਨਾਂ ਦੀ ਪਤਨੀ ਮਹਿਕ ਟਿਨਾ ਕੌਂਸਲਰ ਵੀ ਹਨ |

ਨਿਯੁਕਤੀ ਤੋਂ ਬਾਅਦ ਗੁਰਕਰਨ ਨੇ ਕਿਹਾ ਕਿ ਉਹ ਸਰਕਾਰ ਅਤੇ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ |

ਉਹਨਾਂ ਕਿਹਾ ਕਿ ਨਸ਼ੇ ਖਤਮ ਕਰਨ ਲਈ ਸਰਕਾਰ ਵਚਨਬੰਧ ਹੈ ਅਤੇ ਇਸ ਮੁਹਿੰਮ ਵਿੱਚ ਲੋਕ ਵੀ ਸ਼ਾਮਲ ਹੋਣ |