ਭਾਰਤੀ ਮੌਸਮ ਵਿਭਾਗ ਨੇ ਮਈ ਮਹੀਨੇ ਵਿੱਚ ਹੋਈ ਕੁਲ ਬਾਰਸ਼ ਦਾ ਮਾਸਿਕ ਵੇਰਵਾ ਜਾਰੀ ਕੀਤਾ – ਵੇਖੋ ਇੱਕ ਮਹੀਨੇ ਵਿੱਚ ਕਿੰਨਾ ਪਾਣੀ ਧਰਤੀ ਵਿੱਚ ਸਮਾਇਆ

ਨਿਊਜ਼ ਪੰਜਾਬ
ਭਾਰਤੀ ਮੌਸਮ ਵਿਭਾਗ ਨੇ ਮਈ ਮਹੀਨੇ ਵਿੱਚ ਹੋਈ ਕੁਲ ਬਾਰਸ਼ ਦਾ ਮਾਸਿਕ ਵੇਰਵਾ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਮਈ 2023 ਦੌਰਾਨ, ਪੂਰੇ ਦੇਸ਼ ਵਿੱਚ 67.5 ਮਿਲੀਮੀਟਰ ਵਰਖਾ ਹੋਈ ਜੋ ਕਿ 10% ਵੱਧ ਹੈ। ਪੜ੍ਹੋ ਮੌਸਮ ਵਿਭਾਗ ਵਲੋਂ ਜਾਰੀ ਰਿਪੋਰਟ

ਪੂਰੀ ਰਿਪੋਰਟ ਪੜ੍ਹਣ ਲਈ ਹੇਠਲੇ V ਲਿੰਕ ਨੂੰ ਟੱਚ ਕਰਕੇ ਖੋਲਣ ਦੀ ਕ੍ਰਿਪਲਤਾ ਕਰੋ

https://internal.imd.gov.in/press_release/20230602_pr_2365.pdf

ImageImageImage

Government of India
Earth System Science Organization
Ministry of Earth Sciences
India Meteorological Department
Press: Dated: 2nd June, 2023
Subject: Climate Summary for the month of May 2023
1. Monthly Rainfall Scenario (01 to 31 May, 2023)
During May 2023, country as a whole received 67.5 mm rainfall which is 10% more
than its Long Period Average (LPA) of 61.4 mm based on data of 1971-2020. Rainfall
over homogeneous region of Northwest India (67.3 mm) was 3rd highest since 1901
after the years 1987 (95 mm) and 2021 (68.2 mm). Among the four homogeneous
region, East & northeast India received 111.3 mm of rainfall, which is 3
rd lowest since
1901. Prior lowest rainfall years were 1907 (108.1 mm) and 2012 (109.6 mm).
Daily variation of the rainfall over the country as a whole during the month of May
2023 with normal based on 1971-2020 and All India rainfall percentage departure
from normal for May during 1901-2023 are shown in the figure 1(a) and 1(b)
respectively.