ਪੰਜਾਬ ਮੰਤਰੀ ਮੰਡਲ ਤੋਂ ਕੈਬਨਿਟ ਮੰਤਰੀ ਨਿੱਝਰ ਨੇ ਦਿੱਤਾ ਅਸਤੀਫਾ – ਕਲ ਹੋ ਸਕਦੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਦੋ ਨਵੇਂ ਮੰਤਰੀ ਸ਼ਾਮਲ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਮੰਡਲ ਦੇ ਵਿਸਥਾਰ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਭਗਵੰਤ ਮਾਨ ਸਰਕਾਰ ਵਿੱਚ ਦੋ ਨਵੇਂ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਸਥਾਨਕ ਸਰਕਾਰ ਮੰਤਰੀ ਸ੍ਰ. ਇੰਦਰਜੀਤ ਸਿੰਘ ਨਿੱਝਰ ਵਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਭਗਵੰਤ ਮਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਲਈ ਸੂਬੇ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਹੈ। ਕੱਲ੍ਹ ਯਾਨੀ ਬੁੱਧਵਾਰ ਸਵੇਰੇ 11 ਵਜੇ ਇਹ ਸਹੁੰ ਚੁੱਕ ਸਮਾਗਮ ਹੋਵੇਗਾ। 

ਭਗਵੰਤ ਮਾਨ ਸਰਕਾਰ ਨੇ ਸਹੁੰ ਚੁੱਕ ਸਮਾਗਮ ਲਈ ਸੂਬੇ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਹੈ। ਕੱਲ੍ਹ ਯਾਨੀ ਬੁੱਧਵਾਰ ਸਵੇਰੇ 11 ਵਜੇ ਇਹ ਸਹੁੰ ਚੁੱਕ ਸਮਾਗਮ ਹੋਵੇਗਾ।  ਗੁਰਮੀਤ ਸਿੰਘ ਖੁਡੀਆਂ ਅਤੇ ਬਲਕਾਰ ਸਿੰਘ ਕਰਤਾਰਪੁਰ ਨੂੰ ਨਵੇਂ ਮੰਤਰੀ ਬਣਾਏ ਜਾ ਰਹੇ ਹਨ।

With cabinet reshuffle on cards CM

Forwards resignation of Nijjer to Governor

 Balkar Singh and Gurmeet Singh Khudian  to be sworn in as new Ministers

Chandigarh, May 30:

Punjab Chief Minister Bhagwant Mann has forwaded the resignation of Local Government Minister Dr Inderbir Singh Nijjer from the Council of Ministers to the Governor Banwari Lal Purohit for early acceptance.

Disclosing this here today, a spokesperson of the Chief Minister’s Office said that in a communique to the Governor, Bhagwant Mann has impressed upon him to accept the resignation of Dr Nijjer, who has resigned on personal grounds, from Cabinet. The Chief Minister has also proposed the names Balkar Singh, MLA

Kartarpur, and Gurmeet Singh Khudian, MLA Lambi, for inducting them as Cabinet Ministers. He had requested the Governor to accord kind approval to administer the Oath of Office & Secrecy to the new Ministers at 11 am on May 31 in Punjab Raj Bhawan, Chandigarh.

———-