ਪੰਜਾਬ ਵਿੱਚ ਕੋਰੋਨਾ ਦੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 106 ਹੋਈ — 8 ਮੌਤਾਂ—ਪੜ੍ਹੋ ਸਿਹਤ ਵਿਭਾਗ ਦੀ ਰਿਪੋਰਟ

ਚੰਡੀਗੜ੍ਹ , 8 ਅਪ੍ਰੈਲ ( ਨਿਊਜ਼ ਪੰਜਾਬ ) ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 2937 ਵਿਅਕਤੀ ਲਪੇਟ ਵਿੱਚ ਆ ਚੁਕੇ ਹਨ ,ਸੁਖ ਦਾਇਕ ਇਹ ਹੈ ਕਿ ਇਨ੍ਹਾਂ ਦੀ ਡਾਕਟਰੀ ਜਾਂਚ ਅਤੇ ਟੈਸਟ ਦੌਰਾਨ 2614 ਸ਼ਕੀ ਮਾਮਲਿਆਂ ਦੇ ਨਤੀਜੇ ਨੈਗਟਿਵ ਆਏ ਹਨ , ਜਦੋ ਕਿ 217  ਨਮੂਨਿਆਂ ਦੀ ਜਾਂਚ ਰਿਪੋਰਟ ਉਡੀਕੀ ਜਾ ਰਹੀ ਹੈ | ਅੱਜ ਸ਼ਾਮ ਤਕ ਪ੍ਰਭਾਵਿਤ ਮਰੀਜ਼ਾ ਦੀ ਗਿਣਤੀ 106 ਤੇ ਪੁੱਜ ਗਈ ਹੈ ਅਤੇ 8 ਮੋਟਾ ਹੋ ਚੁੱਕਿਆ ਹਨ | ਰਿਪੋਰਟ ਅਨੁਸਾਰ 2 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ |                                     ਪੜ੍ਹੋ ਸਿਹਤ ਵਿਭਾਗ ਦੀ ਰਿਪੋਰਟ Media Bulletin 8 April

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 2937
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 2937
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 106
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2614
5. ਰਿਪੋਰਟ ਦੀ ਉਡੀਕ ਹੈ 217
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 14
7. ਐਕਟਿਵ ਕੇਸ 84
8. ਗੰਭੀਰ ਮਰੀਜ਼ਾਂ ਦੀ ਗਿਣਤੀ 02
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ 01

 

ਮ੍ਰਿਤਕਾਂ ਦੀ ਕੁੱਲ ਗਿਣਤੀ 08

 

08-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਜਲੰਧਰ 02 ਇੱਕ ਜਲੰਧਰ ਤੋਂ ਅਤੇ ਹੋਰਪਾਜ਼ੇਟਿਵ ਕੇਸ ਦੇ ਸੰਪਰਕ

 

 

ਫ਼ਰੀਦਕੋਟ 01
ਐਸ.ਏ.ਐਸ.ਨਗਰ 04

 

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀ

ਗਿਣਤੀ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਐਸ.ਏ.ਐਸ. ਨਗਰ