ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ਼ ਇੰਜੀਨਿਅਰ ਸ਼੍ਰੀ ਸੰਦੀਪ ਬਹਿਲ ਨੂੰ ਸਦਮਾਂ – ਮਾਤਾ ਜੀ ਦਾ ਹੋਇਆ ਦਿਹਾਂਤ – ਅੰਤਿਮ ਸੰਸਕਾਰ ਸ਼ੁਕਰਵਾਰ ਨੂੰ
ਰਜਿੰਦਰ ਸਿੰਘ ਸਰਹਾਲੀ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਇੰਜੀਨਿਅਰ ਸ਼੍ਰੀ ਸੰਦੀਪ ਬਹਿਲ ਨੂੰ ਉਸ ਸਮੇਂ ਸਦਮਾਂ ਪੁੱਜਾ ਜਦੋ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਪੁਸ਼ਪਾ ਬਹਿਲ ਅਕਾਲ ਚਲਾਣਾ ਕਰ ਗਏ। ਮਾਤਾ ਜੀ ਅੰਤਿਮ ਸੰਸਕਾਰ ਕਲ ਸ਼ੁਕਰਵਾਰ 5 ਮਈ ਨੂੰ ਸਵੇਰੇ 11.30 ਵਜੇ ਮਾਡਲ ਟਾਊਨ ਐਕਸਟੇਂਸ਼ਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
Chief Environmental Engineer ਸ਼੍ਰੀ ਸੰਦੀਪ ਬਹਿਲ ਨਾਲ ਸਨਅਤੀ ਆਗੂਆਂ ਅਤੇ ਅਧਿਕਾਰੀਆਂ ਨੇ ਅਫਸੋਸ ਪ੍ਰਗਟ ਕਰਦਿਆਂ ਹਮਦਰਦੀ ਪ੍ਰਗਟਾਈ ਹੈ। ਸੀ ਆਈ ਸੀ ਯੂ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਅਹੂਜਾ , ਸ੍ਰ. ਅਵਤਾਰ ਸਿੰਘ ਭੋਗਲ , ਸ੍ਰ. ਮਨਜੀਤ ਸਿੰਘ ਖਾਲਸਾ , ਸ੍ਰ. ਗੁਰਮੀਤ ਸਿੰਘ ਕੁਲਾਰ , ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾਂ ,ਸ਼੍ਰੀ ਨਰਿੰਦਰ ਭੰਵਰਾ , ਐਡਵੋਕੇਟ ਕਰਨਦੀਪ ਸਿੰਘ ਕੈਰੋਂ ,ਯੂ ਸੀ ਪੀ ਐਮ ਏ ਦੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਚਦੇਵਾ , ਸ੍ਰ. ਗੁਰਚਰਨ ਸਿੰਘ ਜੇਮਕੋ ,ਸ੍ਰ. ਇੰਦਰਜੀਤ ਸਿੰਘ ਨਵਯੁਗ ,, ਸ੍ਰ. ਸਤਨਾਮ ਸਿੰਘ ਮੱਕੜ , ਸ਼੍ਰੀ ਵਲੈਤੀ ਰਾਮ , ਸ਼੍ਰੀ ਅੱਛਰੂ ਰਾਮ ਗੁਪਤਾ ਅਤੇ ਹੋਰ ਅਹੁਦੇਦਾਰ , ਸ੍ਰ. ਜਸਵਿੰਦਰ ਸਿੰਘ ਠੁਕਰਾਲ , ਸ਼੍ਰ.ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਫੋਕਲ ਪੁਆਇੰਟ , ਸ਼੍ਰੀ ਅਜੀਤ ਸਿੰਗਲਾ , ਸ੍ਰ. ਅਮਰੀਕ ਸਿੰਘ ਮਾਰਸ਼ਲ , ਸ੍ਰ.ਸੁਰਿੰਦਰ ਪਾਲ ਸਿੰਘ ਮੱਕੜ ਨੇ ਮਾਤਾ ਪੁਸ਼ਪਾ ਬਹਿਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਬਹਿਲ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।