ਪੰਜਾਬ ਵਿੱਚ ਇੰਟਰਨੈੱਟ ਹੋਇਆ ਚਾਲੂ – ਪਰ ਚਾਰ ਜਿਲਿਆਂ ਵਿੱਚ ਹਾਲੇ ਰਹੇਗਾ ਬੰਦ

ਪੰਜਾਬ ਸਰਕਾਰ ਨੇ ਰਾਜ ਦੇ ਚਾਰ ਜਿਲਿਆਂ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਇੰਰਨੈੱਟ ਸੇਵਾਵਾਂ ਚਾਲੂ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਸਰਕਾਰ ਨੇ ਰਾਜ ਦੇ ਚਾਰ ਜਿਲਿਆਂ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਇੰਰਨੈੱਟ ਸੇਵਾਵਾਂ ਚਾਲੂ ਕਰ ਦਿੱਤੀਆਂ ਗਈਆਂ ਹਨ।
ਤਰਨਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ 21 ਮਾਰਚ ਦੁਪਹਿਰ ਤੋਂ 23 ਮਾਰਚ ਦੁਪਹਿਰ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ; ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਜਨਾਲਾ ਸਬ-ਡਵੀਜ਼ਨ; ਅਤੇ SAS ਨਗਰ ਜ਼ਿਲ੍ਹੇ ਵਿੱਚ YPS ਚੌਕ ਅਤੇ ਏਅਰਪੋਰਟ ਰੋਡ ਦੇ ਨਾਲ ਲੱਗਦੇ ਖੇਤਰ ਸ਼ਾਮਲ ਹਨ ।