ਕੈਨੇਡਾ ਨੇ ਸਰਕਾਰੀ ਮੋਬਾਇਲਾਂ ’ਤੇ ਟਿਕਟੌਕ ਐਪ ਬੈਨ ਕੀਤੀ

ਟੋੋਰਾਂਟੋ, 10 ਮਾਰਚ  : ਫੈਡਰਲ ਤੇ ਹੋਰ ਕੈਨੇਡੀਅਨ ਸੂਬਿਆਂ ਮਗਰੋਂ ਉਨਟਾਰੀਓ ਨੇ ਵੀ ਆਪਣੇ ਸਾਰੇ ਸਰਕਾਰੀ ਮੋਬਾਇਲਾਂ ’ਤੇ ਟਿਕਟੌਕ ਐਪ ਬੈਨ ਕਰ ਦਿੱਤੀ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪੀ.ਸੀ. ਪਾਰਟੀ ਵੱਲੋਂ ਟਰੇਜ਼ਰੀ ਬੋਰਡ ਦੇ ਪ੍ਰਧਾਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ।

Prabmeet Sarkaria
@PrabSarkaria
Our government takes the safety, privacy, and security of the people of Ontario extremely seriously. That’s why, effective immediately, the TikTok app will no longer be permitted on Ontario government-issued devices. Please see my statement below:

Image