ਅਮ੍ਰਿਤਸਰ ਦੀ ਹਵਾ ਹੋਈ ਤੱਸਲੀ ਬਖਸ਼ – ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਦੇ 180 ਸ਼ਹਿਰਾਂ ਦੀ ਹਵਾ ਦੀ ਸ਼ੁੱਧਤਾ ਬਾਰੇ ਕੀਤੀ ਲਿਸਟ ਜਾਰੀ – ਪੰਜਾਬ ਦੀ ਹਵਾ ਹੋਣ ਲੱਗੀ ਸ਼ੁੱਧ – ਪੜ੍ਹੋ ਦਿੱਲੀ ਸਮੇਤ ਬਾਕੀ ਸ਼ਹਿਰਾਂ ਦੀ ਆਬੋ-ਹਵਾ Air Quality Index of 180 cities

ਨਿਊਜ਼ ਪੰਜਾਬ
ਨਵੀ ਦਿੱਲੀ , 7 ਨਵੰਬਰ – ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਦੇ 180 ਸ਼ਹਿਰਾਂ ਦੀ ਹਵਾ ਦੀ ਸ਼ੁੱਧਤਾ AQI ਬਾਰੇ ਲਿਸਟ ਜਾਰੀ ਕੀਤੀ ਹੈ , ਰਿਪੋਰਟ ਅਨੁਸਾਰ 180 ਸ਼ਹਿਰਾਂ ਵਿੱਚੋਂ ਕੋਈ ਵੀ ਸ਼ਹਿਰ ਖਤਰਨਾਕ ਸਥਿਤੀ ਵਿੱਚ ਨਹੀਂ ਰਿਹਾ ਪਰ ਪੂਰੀ ਸ਼ੁੱਧਤਾ ਵਾਲੇ ਸ਼ਹਿਰ ਸਿਰਫ 13 ਦੀ ਗਿਣਤੀ ਤੱਕ ਹੀ ਸੀਮਤ ਹਨ। ਅਮ੍ਰਿਤਸਰ ਸਮੇਤ 31 ਸ਼ਹਿਰਾਂ ਦੀ ਆਬੋ ਹਵਾ ਤੱਸਲੀ ਬਖਸ਼ ਦੱਸੀ ਗਈ ਹੈ। 180 ਸ਼ਹਿਰਾਂ ਦੀ ਸਥਿਤੀ ਵੇਖਣ ਲਈ ਬੋਰਡ ਦੀ ਪੀ ਡੀ ਐਫ ਫਾਈਲ ਵੇਖਣ ਲਈ ਇਸ ਲਿੰਕ ਨੂੰ ਟੱਚ ਕਰੋ

https://cpcb.nic.in//upload/Downloads/AQI_Bulletin_20221107.pdf

Delhi Very Poor 354

Amritsar Satisfactory 73

Mandi Gobindgarh Moderate 118

Rupnagar Moderate 151

Patiala Moderate 158

Khanna Moderate 174

Ludhiana Poor 214

Bathinda Poor 224

Image