ਸ਼੍ਰੀ ਹੇਮਕੁੰਟ ਸਾਹਿਬ ਰੋਪਵੇ – ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ – ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਹਮੇਸ਼ਾ ਸੇਵਾ ਕਰਦਾ ਰਹਾਂਗਾ – ਪੜ੍ਹੋ ਪੱਤਰ ਵਿੱਚ ਕੀ ਲਿਖਿਆ ਜਥੇਦਾਰ ਜੀ ਨੇ

feeds.abplive.com/onecms/images/uploaded-images...

ਨਿਊਜ਼ ਪੰਜਾਬ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਸ਼੍ਰੀ ਹੇਮਕੁੰਟ ਸਾਹਿਬ ਰੋਪਵੇ ਗੋਬਿੰਦਘਾਟ ਨੂੰ ਸ਼੍ਰੀ ਹੇਮਕੁੰਟ ਸਾਹਿਬ ਨਾਲ ਜੋੜੇਗਾ ਦਾ ਨਿਹ ਪੱਥਰ ਰੱਖਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਤੇ ਹੋਰ ਸਿੰਘ ਸਭਾਵਾਂ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖ ਕੇ ਉਹਨਾਂ ਦਾ ਧੰਨਵਾਦ ਪ੍ਰਗਟਾਇਆ ਹੈ । ਸ਼੍ਰੀ ਹੇਮਕੁੰਟ ਸਾਹਿਬ ਰੋਪਵੇ ਲਗਭਗ 12.4 ਕਿਲੋਮੀਟਰ ਲੰਬਾ ਹੋਵੇਗਾ ਅਤੇ ਯਾਤਰਾ ਦੇ ਸਮੇਂ ਨੂੰ ਇੱਕ ਦਿਨ ਤੋਂ ਘਟਾ ਕੇ ਸਿਰਫ 45 ਮਿੰਟ ਕਰ ਦੇਵੇਗਾ। ਇਹ ਰੋਪਵੇਅ ਘੰਗਰੀਆ ਨੂੰ ਵੀ ਜੋੜੇਗਾ, ਜੋ ਕਿ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਦਾ ਗੇਟਵੇਅ ਹੈ।

ਨਰਿੰਦਰ ਮੋਦੀ
@narendramodi
ਹੇਮਕੁੰਟ ਸਾਹਿਬ ਰੋਪਵੇਅ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਕੌਮ ਦੇ ਸਤਿਕਾਰਯੋਗ ਮੈਂਬਰਾਂ ਸਮੇਤ ਪ੍ਰਮੁੱਖ ਅਧਿਆਤਮਕ ਸ਼ਖਸੀਅਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮੈਂ ਉਨ੍ਹਾਂ ਦੇ ਪਿਆਰ ਭਰੇ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਗੁਰੂ ਸਾਹਿਬਾਨ ਦੇ ਦਰਸ਼ਨ ਨੂੰ ਪੂਰਾ ਕਰਨ ਲਈ ਕੰਮ ਕਰਦੇ ਰਹਾਂਗੇ।

Narendra Modi
@narendramodi
Quote Tweet
Giani Harpreet Singh, Jathedar Sri Akal Takht Sahib has congratulated & thanked PM @narendramodi for laying the foundation stone of the Gurdwara Hemkund Sahib Ropeway. The Hemkund ropeway will connect Govindghat to Hemkund Sahib
Show this thread
Image