ਜਿਲ੍ਹਾ ਪ੍ਰਸਾਸ਼ਨ ਨੇ ਲੁਧਿਆਣਾ ਦੇ 95 ਵਾਰਡਾਂ ਵਿੱਚ ਸਬਜ਼ੀਆਂ ਵੇਚਣ ਵਾਲੀਆਂ ਥਾਵਾਂ ਦਾ ਕੀਤਾ ਐਲਾਨ–ਚੈੱਕ ਕਰੋ ਆਪਣਾ ਇਲਾਕਾ

ਲੁਧਿਆਣਾ ,3 ਅਪ੍ਰੈਲ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ ) ਜਿਲ੍ਹਾ ਪ੍ਰਸਾਸ਼ਨ ਨੇ ਲੁਧਿਆਣਾ ਦੇ 95 ਵਾਰਡਾਂ ਵਿੱਚ ਸਬਜ਼ੀਆਂ ਵੇਚਣ ਵਾਲੀਆਂ ਥਾਵਾਂ ਦਾ ਐਲਾਨ ਕਰ ਦਿੱਤਾ ਹੈ | ਹਰ ਵਾਰਡ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਪੁਲਿਸ ਅਧਿਕਾਰੀ ਦਾ ਫੋਨ ਨੰਬਰ ਵੀ ਦੇ ਦਿੱਤੇ ਗਏ ਹਨ |  ਇਥੋਂ ਵੈਂਡਰ ਸਬਜ਼ੀ ਲੈ ਕੇ ਘਰ ਵਿੱਚ ਦੇ ਕੇ ਆਉਣਗੇ | ਵੇਰਵਾ ਦੇਖਣ  ਲਈ ਲਿਸਟ ਚੈੱਕ ਕਰੋ  |                                 ਚੈੱਕ ਕਰੋ ਆਪਣਾ ਇਲਾਕਾ  ਇਸ ਲਿਸਟ ਨੂੰ ਟੱਚ ਕਰ ਕੇ ——

LdhWard wise list of VEGETABLE MARKET