ਕੈਨੇਡਾ ਦੀ ਵਰਕ ਪਰਮਿਟ ਦੀ ਨਵੀਂ ਨੀਤੀ ਨਾਲ ਮਿਹਨਤੀ ਵਿਦਿਆਰਥੀ ਕਮਾ ਸਕਣਗੇ ਲੱਖਾਂ ਰੁਪਏ – ਪੜ੍ਹੋ ਸਟੱਡੀ ਪਰਮਿਟ ਵਾਲੇ ਕੋਣ ਨੇ ਹੱਕਦਾਰ – Big news for Indian students  

News Punjab

ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕੀਤਾ ਹੈ ਇੱਹ ਵੱਡਾ ਐਲਾਨ

ਨਿਊਜ਼ ਪੰਜਾਬ

ਕੈਨੇਡਾ ਸਰਕਾਰ ਵੱਲੋਂ ਪੜ੍ਹਾਈ ਕਰਨ ਲਈ ਵੱਖ-ਵੱਖ ਦੇਸ਼ਾਂ ‘ਚੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਡੀ ਰਾਹਤ ਦੇਂਦਿਆਂ ਪੜ੍ਹਾਈ ਖ਼ਤਮ ਹੋਣ ਤੋਂ ਪਹਿਲਾਂ ਹੀ ਫੁਲ ਟਾਈਮ ਵਰਕ ਪਰਮਿਟ ਦੇ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਦੇਸ਼ ‘ਚ ਮਜ਼ਦੂਰਾਂ ਦੀ ਘਾਟ ਵਿਚਾਲੇ ਫਰਕ ਨੂੰ ਪੂਰਾ ਕਰਨ ‘ਚ ਮਦਦ ਲਈ ਕੈਨੇਡਾ ‘ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਦਲਾਅ ਕੀਤੇ ਜਾ ਰਹੇ ਹਨ ।ਇਹ ਬਦਲਾਅ ਪੱਕੇ ਨਹੀਂ ਹਨ ਆਰਜ਼ੀ ਤੋਰ ਤੇ ਇਹਨਾਂ ਨੂੰ 15 ਨਵੰਬਰ 22 ਤੋਂ 31 ਦਸੰਬਰ 2023 ਤੱਕ ਲਾਗੂ ਕੀਤਾ ਜਾ ਰਿਹਾ ਹੈ, ਕੈਨੇਡਾ ਦੀ ਇਸ ਨੀਤੀ ਨਾਲ ਵੱਡੀ ਗਿਣਤੀ ਵਿੱਚ ਗਏ ਭਾਰਤੀ ਵਿਦਿਆਰਥੀਆਂ ਨੂੰ ਵੀ ਲਾਭ ਮਿਲੇਗਾ, ਜਿਹਨਾਂ ਵਿਦਿਆਰਥੀਆਂ ਨੇ ਇੰਡੀਆ ਵਿੱਚ ਆਪਣੀਆਂ ਫਾਈਲ 6 ਅਕਤੂਬਰ ਤੱਕ ਲਾਈ ਹੈ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ I

ਕੈਨੇਡਾ ਸਰਕਾਰ ਦੀਆਂ ਇਸ ਬਾਰੇ ਜਾਰੀ ਕੀਤੀਆਂ ਹਦਾਇਤਾਂ ਪੜ੍ਹਨ ਲਈ ਇਸ ਲਿੰਕ ਤੇ ਜਾਓ 🙏🏻

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆ ਵਲੋਂ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਅਧਿਕਾਰ ਬਾਰੇ ਸਪਸ਼ਟ ਕੀਤਾ – ਵਿਦਿਆਰਥੀਆਂ ਤੇ ਕੋਈ ਰੋਕ ਨਹੀਂ – ਪੜ੍ਹੋ ਕੈਨੇਡਾ ਦੇ ਸਰਕਾਰੀ ਆਰਡਰInternational students to help address Canada’s labour shortage

Big news for Indian students, they will be able to work for more than 20 hours in Canada

News Punjab

Great news has come out regarding the large number of Indian students along with the international students who have come from different countries to study by the Government of Canada. Canada’s Immigration, Refugees and Citizenship Minister Sean Fraser announced Friday that changes will be made for international students studying