ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 46– 1260 ਸ਼ੱਕੀ ਮਾਮਲਿਆਂ ਵਿੱਚੋ 1149 ਦੀ ਰਿਪੋਰਟ ਨੈਗੇਟਿਵ

ਲੁਧਿਆਣਾ ,1 ਅਪ੍ਰੈਲ ( ਨਿਊਜ਼ ਪੰਜਾਬ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ  ਵਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 46 ਹੋ ਗਈ ਹੈ ਜਦੋ ਕਿ ਮਿਰਤਕਾਂ ਦੀ ਗਿਣਤੀ 4 ਤੇ ਪੁੱਜ ਚੁੱਕੀ ਹੈ | 1260 ਸ਼ੱਕੀ ਮਾਮਲਿਆਂ ਵਿੱਚੋ 1149 ਦੀ  ਰਿਪੋਰਟ ਨੈਗੇਟਿਵ ਆਈ ਹੈ ਬਾਕੀਆਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ |
ਕੋਰੋਨਾ ਵਾਇਰਸ(ਕੋਵਿਡ-19) ਅਪਡੇਟ
01-04-2020

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ————1260

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ ——–1260

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ ——46

ਮਿ੍ਰਤਕਾਂ ਦੀ ਗਿਣਤੀ —————————04

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ ———–1149

ਰਿਪੋਰਟ ਦੀ ਉਡੀਕ ਹੈ —————————65

ਠੀਕ ਹੋਏ ————————————-01

ਐਕਟਿਵ ਕੇਸ ———————————-41

o  1 ਪਾਜੇਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜੋ ਇਕ ਪਾਜੇਟਿਵ ਮਾਮਲੇ ਦੇ ਸੰਪਰਕ ਵਿੱਚ ਆਇਆ ਸੀ।
o  1 ਪਾਜੇਟਿਵ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
o  3 ਪਾਜੇਟਿਵ ਮਾਮਲੇ ਮੋਹਾਲੀ ਤੋਂ ਹਨ ਜਿਹਨਾਂ ਵਿੱਚੋਂ 2 ਮਾਮਲੇ ਕੈਨੇਡਾ ਤੋਂ ਪਰਤੇ ਕੋਵਿਡ-19 ਪਾਜੇਟਿਵ ਪਾਏ ਗਏ ਚੰਡੀਗੜ੍ਹ ਦੇ ਜੋੜੇ ਦੇ ਸੰਪਰਕ ਵਿਚ ਆਏ ਸਨ ਅਤੇ ਤੀਜਾ ਮਾਮਲਾ ਵਿਦੇਸ਼ੀ ਯਾਤਰੀ ਦੇ ਸੰਪਰਕ ਵਿਚ ਆਇਆ ਸੀ।
o  ਇਨਾਂ 41 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

01-04-2020

1 ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 1260
2 ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 1260
3 ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 46
4 ਮਿ੍ਰਤਕਾਂ ਦੀ ਗਿਣਤੀ 04
5 ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1149
6 ਰਿਪੋਰਟ ਦੀ ਉਡੀਕ ਹੈ 65
7 ਠੀਕ ਹੋਏ 01
8 ਐਕਟਿਵ ਕੇਸ 41

o  1 ਪਾਜੇਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜੋ ਇਕ ਪਾਜੇਟਿਵ ਮਾਮਲੇ ਦੇ ਸੰਪਰਕ ਵਿੱਚ ਆਇਆ ਸੀ।

o  1 ਪਾਜੇਟਿਵ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।

o  3 ਪਾਜੇਟਿਵ ਮਾਮਲੇ ਮੋਹਾਲੀ ਤੋਂ ਹਨ ਜਿਹਨਾਂ ਵਿੱਚੋਂ 2 ਮਾਮਲੇ ਕੈਨੇਡਾ ਤੋਂ ਪਰਤੇ ਕੋਵਿਡ-19 ਪਾਜੇਟਿਵ ਪਾਏ ਗਏ ਚੰਡੀਗੜ੍ਹ ਦੇ ਜੋੜੇ ਦੇ ਸੰਪਰਕ ਵਿਚ ਆਏ ਸਨ ਅਤੇ ਤੀਜਾ ਮਾਮਲਾ ਵਿਦੇਸ਼ੀ ਯਾਤਰੀ ਦੇ ਸੰਪਰਕ ਵਿਚ ਆਇਆ ਸੀ।

o  ਇਨਾਂ 41 ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

ਲੜੀ ਨੰ:

ਜ਼ਿਲਾ ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1 ਐਸ.ਬੀ.ਐਸ ਨਗਰ 19 0 1
2 ਐਸ.ਏ.ਐਸ ਨਗਰ 10 0 1
3 ਹੁਸ਼ਿਆਰਪੁਰ 06 1 1
4 ਜਲੰਧਰ 05 0 0
5 ਅੰਮਿ੍ਰਤਸਰ 02 0 0
6 ਲੁਧਿਆਣਾ 03 0 1
7 ਪਟਿਆਲਾ 01 0 0
  ਕੁੱਲ 46 1 4