ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 38 ਮਰੀਜ਼ — 898 ਸ਼ੱਕੀ ਮਰੀਜ਼ਾਂ ਵਿੱਚੋ 596 ਮਰੀਜ਼ਾਂ ਨੂੰ ਹਰੀ ਝੰਡੀ

ਮੀਡੀਆ ਬੁਲੇਟਿਨ-28-03-2020

 ਚੰਡੀਗੜ੍ਹ ,28 ਮਾਰਚ ( ਨਿਊਜ਼ ਪੰਜਾਬ ) ਕੋਵਿਡ-19(ਕੋਰੋਨਾ ਵਾਇਰਸ): ਪੰਜਾਬ

1 ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 898
2 ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 898
3 ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 38
4 ਮਿ੍ਰਤਕਾਂ ਦੀ ਗਿਣਤੀ 01
5 ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 596
6 ਰਿਪੋਰਟ ਦੀ ਉਡੀਕ ਹੈ 264
7 ਠੀਕ ਹੋਏ 01

 

o  ਪੰਜਾਬ ਵਿੱਚ ਕੋਵਿਡ-19 ਦਾ ਕੋਈ ਨਵਾਂ ਪਾਜ਼ੇਵਿਟ ਕੇਸ ਸਾਹਮਣੇ ਨਹੀਂ ਆਇਆ ਹੈ।

o  ਅੰਮ੍ਰਿਤਸਰ ਵਿਖੇ ਦਾਖ਼ਲ ਹੁਸ਼ਿਆਰਪੁਰ ਦੇ ਇੱਕ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਉਸਨੂੰ ਹਸਪਤਲ ‘ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

o  ਸਾਰੇ ਮਰੀਜ਼ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਨਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।

ਟੀਮਾਂ ਨਿਗਰਾਨੀ ਕਰ ਰਹੀਆਂ ਹਨ।

ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

ਲੜੀ ਨੰ:

 

ਜ਼ਿਲਾ ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਠੀਕ ਹੋਏ ਮੌਤਾਂ ਦੀ ਗਿਣਤੀ
1 ਐਸ.ਬੀ.ਐਸ ਨਗਰ 19 0 1
2 ਐਸ.ਏ.ਐਸ ਨਗਰ 06 0 0
3 ਹੁਸ਼ਿਆਰਪੁਰ 06 1 0
4 ਜਲੰਧਰ 05 0 0
5 ਅੰਮਿ੍ਰਤਸਰ 01 0 0
6 ਲੁਧਿਆਣਾ 01