ਨਵੀਂ ਦਿੱਲੀ, 26 ਮਾਰਚ – ( ਨਿਊਜ਼ ਪੰਜਾਬ ) ਦੇਸ਼ ਵਿਚ ਕੋਵਿਡ-19 ਦੇ ਪਾਜ਼ੀਟਿਵ ਕੇਸ ਵੱਧ ਕੇ 649 ਹੋ ਗਏ ਹਨ। ਜਿਨ੍ਹਾਂ ਵਿਚ 593 ਸਰਗਰਮ ਕੇਸ ਹਨ।ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ 42 ਮਰੀਜ਼ ਠੀਕ ਹੋ ਗਏ ਹਨ ਜਦੋ ਕਿ 13 ਮੌਤਾਂ ਹੋ ਚੁੱਕੀਆਂ ਹਨ | ਵਿਭਾਗ ਨੇ ਲੋਕਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਹੈ |